ਪਾਲਕ ਖਾਣ ਨਾਲ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਹੋ ਸਕਦਾ ਹੈ ਨੁਕਸਾਨ

ਪਾਲਕ ਖਾਣ ਦੇ ਅਣਗਿਣਤ ਫਾਇਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਖਾਸ ਹਾਲਾਤਾਂ 'ਚ ਇਹ ਜ਼ਹਿਰ ਵਾਂਗ ਹੁੰਦਾ ਹੈ?

ਪਾਲਕ ਵਿੱਚ ਉਹ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਦੇ ਬਿਹਤਰ ਕੰਮਕਾਜ ਲਈ ਜ਼ਰੂਰੀ ਹੁੰਦੇ ਹਨ।

ਪਾਲਕ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਹੈ |
ਪਾਲਕ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦਾ ਪਾਵਰਹਾਊ
ਸ ਹੈ |
ਕੁਝ ਬਿਮਾਰੀਆਂ ਵਿੱਚ ਤੁਹਾਨੂੰ ਪਾਲਕ ਦਾ ਸੇਵਨ ਨਹੀਂ ਕਰਨਾ ਚਾਹੀਦਾ
ਕੁਝ ਬਿਮਾਰੀਆਂ ਵਿੱਚ ਤੁਹਾਨੂੰ ਪਾਲਕ ਦਾ ਸੇਵਨ ਨਹੀਂ ਕਰਨਾ ਚਾ
ਹੀਦਾ
ਜੇਕਰ ਤੁਸੀਂ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹੋ ਤਾਂ ਤੁਹਾਨੂੰ ਪਾਲਕ ਨਹੀਂ ਖਾਣੀ ਚਾਹੀਦੀ
ਜੇਕਰ ਤੁਸੀਂ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹੋ ਤਾਂ ਤੁਹਾਨੂੰ ਪਾਲਕ ਨਹੀਂ ਖਾਣੀ ਚਾਹ
ੀਦੀ
ਕਿਉਂਕਿ ਇਸ ਵਿੱਚ ਵਿਟਾਮਿਨ K ਹੁੰਦਾ ਹੈ, ਜੋ Anticoagulant ਨਾਲ ਰਿਐਕਸ਼ਨ ਕਰਦਾ ਹੈ

ਜੇਕਰ ਤੁਹਾਨੂੰ ਗੁਰਦੇ ਦੀ ਪੱਥਰੀ ਹੈ, ਤਾਂ ਤੁਹਾਨੂੰ ਪਾਲਕ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਤੁਇਹ ਹਾਡੇ ਗੁਰਦਿਆਂ ਵਿੱਚ ਜਲਦੀ ਪੱਥਰੀ ਬਣਾ ਸਕਦੀ ਹੈ।

ਡਾਕਟਰ ਨੇ ਦੱਸਿਆ ਕਿ ਪਾਲਕ 'ਚ ਹਿਸਟਾਮਾਈਨ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਕੁਝ ਲੋਕਾਂ ਨੂੰ ਐਲਰਜੀ ਹੋ ਸਕਦੀ ਹੈ।

ਜੇਕਰ ਤੁਹਾਨੂੰ ਐਲਰਜੀ ਦਾ ਖ਼ਤਰਾ ਰਹਿੰਦਾ ਹੈ ਤਾਂ ਪਾਲਕ ਤੋਂ ਦੂਰ ਹੀ ਰਹੋ।