ਨਵਾਂ AC ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!

ਗਰਮੀਆਂ ਦੇ ਮੌਸਮ ਵਿੱਚ AC ਦੀ ਮੰਗ ਵੱਧ ਜਾਂਦੀ ਹੈ।

ਇਸ ਮੌਸਮ ਵਿੱਚ ਕਈ ਲੋਕ ਨਵਾਂ ਏਸੀ ਵੀ ਖਰੀਦਦੇ ਹਨ।

ਅਜਿਹੇ 'ਚ ਤੁਹਾਨੂੰ AC ਦੀ ਖਰੀਦਦਾਰੀ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

AC ਖਰੀਦਦੇ ਸਮੇਂ ਤੁਸੀਂ ਰੇਟਿੰਗ ਦਾ ਧਿਆਨ ਜ਼ਰੂਰ ਰੱਖੋ।

ਜ਼ਿਆਦਾ ਸਟਾਰ ਦਾ AC ਬਿਜਲੀ ਦੀ ਜ਼ਿਆਦਾ ਬਚਤ ਕਰਦਾ ਹੈ

ਇਨਵਰਟਰ ਏਸੀ ਨਾਨ-ਇਨਵਰਟਰ ਏਸੀ ਦੀ ਤੁਲਨਾ 'ਚ ਜ਼ਿਆਦਾ ਬਿਜਲੀ ਬਚਾਉਂਦਾ ਹੈ।

ਹਮੇਸ਼ਾ ਬ੍ਰਾਂਡ ਨੂੰ ਦੇਖ ਕੇ ਏਸੀ ਦੀ ਚੋਣ ਕਰੋ।

ਕੋਈ ਵੀ ਗੈਰ-ਰੇਟਿਡ ਬ੍ਰਾਂਡ ਦਾ ਏਸੀ ਨਾ ਖਰੀਦੋ।