ਮੋਬਾਈਲ ਦੀ ਦੁਕਾਨ 'ਚ ਲੱਗੀ ਨੌਕਰੀ, ਕਰਮਚਾਰੀ ਨੇ ਪਹਿਲੇ ਹੀ ਦਿਨ ਚੋਰੀ ਕਰ ਲਏ 53 iPhone  

ਹਾਲ ਹੀ ਵਿੱਚ ਮਾਸਕੋ ਵਿੱਚ ਇੱਕ ਦੁਕਾਨ ਵਿੱਚ ਹੈਰਾਨੀਜਨਕ ਘਟਨਾ ਵਾਪਰੀ

ਇੱਕ ਵਿਅਕਤੀ ਦੀ ਮੋਬਾਈਲ ਦੀ ਦੁਕਾਨ ਵਿੱਚ ਨੌਕਰੀ ਲੱਗੀ, ਪਰ ਉਸ ਨੇ ਪਹਿਲੇ ਦਿਨ ਹੀ ਦੁਕਾਨ ਨੂੰ ਨੁਕਸਾਨ ਪਹੁੰਚਾਇਆ।

शेर काफी सामाजिक होते हैं और झुंड में ही रहते हैं

ਵਿਅਕਤੀ ਨੇ ਇਲੈਕਟ੍ਰਾਨਿਕ ਸਟੋਰ ਤੋਂ 53 ਆਈਫੋਨ ਚੋਰੀ ਕੀਤੇ  

ਉਸਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ। ਉਸ ਨੂੰ ਰਿਕਾਰਡਿੰਗ ਦਾ ਪਤਾ ਸੀ ਪਰ ਉਸ ਨੇ ਚੋਰੀ ਨੂੰ ਅੰਜਾਮ ਦਿੱਤਾ।

ਪਹਿਲੇ ਦਿਨ ਦੁਕਾਨ ਦੀ ਸਫਾਈ ਕਰਦੇ ਸਮੇਂ ਉਸ ਨੇ ਫੋਨ ਚੋਰੀ ਕਰ ਲਏ 

ਫ਼ੋਨ ਆਪਣੇ ਬੈਗ ਵਿੱਚ ਪਾ ਕੇ ਉਹ ਦੁਕਾਨ ਤੋਂ ਨਿਕਲਿਆ ਅਤੇ ਆਪਣੇ ਸ਼ਹਿਰ ਸੇਵਾਸਤੋਪੋਲ ਚਲਾ ਗਿਆ।

ਉਸ ਨੇ ਆਪਣਾ ਚਿਹਰਾ ਵੀ ਨਹੀਂ ਢੱਕਿਆ ਸੀ, ਜਿਸ ਕਾਰਨ ਪੁਲਿਸ ਨੂੰ ਉਸ ਨੂੰ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਈ  

ਉਸ ਨੇ ਜਾਅਲੀ ਦਸਤਾਵੇਜ਼ ਦੇ ਕੇ ਦੁਕਾਨ ਵਿੱਚ ਸੇਲਜ਼ ਮੈਨੇਜਰ ਦੀ ਨੌਕਰੀ ਹਾਸਲ ਕਰ ਲਈ ਸੀ ।