ਜਦੋਂ ਧਰਮਿੰਦਰ ਨੇ ਖੋਲ੍ਹਿਆ ਬੇਟੇ ਸੰਨੀ ਦਿਓਲ ਦਾ ਰਾਜ਼
ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਨੇ 1983 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤ
ਾ ਸੀ।
ਸੰਨੀ ਦਿਓਲ ਦੀ ਪਹਿਲੀ ਫਿਲਮ 'ਬੇਤਾਬ' ਸੀ, ਜਿਸ ਵਿੱਚ ਅੰਮ੍ਰਿਤਾ ਸਿੰਘ ਉਨ੍ਹਾਂ ਦੇ ਓਪੋਜ਼ਿਟ ਸੀ।
ਬੇਤਾਬ ਵਿੱਚ ਸੰਨੀ ਅਤੇ ਅੰਮ੍ਰਿਤਾ ਦੇ ਕਈ ਰੋਮਾਂਟਿਕ ਸੀਨ ਸਨ।
ਰੋਮਾਂਟਿਕ ਸੀਨ ਦੇ ਦੌਰਾਨ ਬੇਹੱਦ ਸ਼ਰਮਾਏ ਹੋਏ ਸਨ ਸੰਨੀ ਦਿਓਲ।
ਰੋਮਾਂਟਿਕ ਸੀਨ ਕਰਨ ਵਿੱਚ ਸ਼ਰਮਾਉਣ 'ਤੇ ਧਰਮਿੰਦਰ ਨੇ ਲਗਾਈ ਸੀ ਸੰਨੀ ਦਿਓਲ ਦੀ ਕਲਾਸ
ਅੰਮ੍ਰਿਤਾ ਨੂੰ ਗਿੱਲੀ ਦੇਖ ਕੇ ਧਰਮਿੰਦਰ ਨੇ ਸੰਨੀ ਨੂੰ ਕਿਹਾ- ਜੱਫੀ ਤ
ਾਂ ਪਾ
ਧਰਮਿੰਦਰ ਬੋਲੇ- ਉਹ ਇੰਨਾ ਸ਼ਰਮਾਅ ਰਿਹਾ ਸੀ ਕਿ ਗੀਤ ਨੂੰ ਰੀਟੇਕ ਕਰਨਾ ਪਿਆ ।
ਧਰਮਿੰਦਰ ਨੇ ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' 'ਚ ਸ਼ੇਅਰ ਕੀਤਾ ਸੀ ਸੰਨੀ ਨਾਲ ਜੁੜਿਆ ਕਿੱਸਾ ।
ਸਲਮਾਨ ਨੂੰ
'ਜਬ ਹਮ ਜਵਾਨ ਹੋਂਗੇ' ਗਾਣਾ ਸੁਣ ਕੇ ਧਰਮਿੰਦਰ ਨੂੰ ਯਾਦ ਆਇਆ ਸੀ ਕਿੱਸਾ ।