ਮੋਰ ਬਾਰੇ
ਰੌਚਕ ਤੱਥ
ਮੋਰ ਨੂੰ ਆਪਣੀ ਪੂਛ ਦਾ ਪੱਤਾ ਵਿਕਸਿਤ ਕਰਨ ਵਿੱਚ ਤਿੰਨ ਸਾਲ ਲੱਗ ਜਾ
ਂਦੇ ਹਨ।
ਮੋਰਾਂ ਦੇ ਮਨਮੋਹਕ ਖੰਭ ਮੋਰਨੀ ਨੂੰ ਲੁਭਾਉਣ ਲਈ ਹੁੰਦੇ ਹਨ।
ਭਾਰਤ ਦਾ ਰਾਸ਼ਟਰੀ ਪੰਛੀ ਹੋਣ ਤੋਂ ਇਲਾਵਾ, ਮੋਰ ਯੂਨਾਨੀ mythology ਦਾ ਹਿੱਸਾ ਰਹੇ ਹਨ।
You may also like
ਤੰਦਰੁਸਤ ਰਹਿਣ ਲਈ ਕਰੋ ਇਹ ਵਾਲੇ ਯੋਗ-ਆਸਣ
ਖੀਰਾ ਖਾਣ ਦੇ 5 ਕਾਰਨ
ਮੋਰ ਸੱਪ ਦਾ
ਪੁਰਾਣਾ ਦੁਸ਼ਮਣ ਹੈ।
ਮੋਰ ਜਿੰਨ੍ਹਾ ਸੋਹਣਾ ਹੁੰਦਾ ਹੈ, ਉਸਦੇ ਪੈਰ ਉਨ੍ਹੇ ਹੀ ਬਦਸੂਰਤ ਹੁੰਦੇ ਹ
ਨ।