ਘਰ 'ਚ ਕਦੇ ਵੀ ਨਾ ਲਗਾਓ ਇਹ 5 ਪੌਦੇ,  ਕੈਰੀਅਰ, ਨੌਕਰੀ, ਕਾਰੋਬਾਰ  'ਤੇ ਪਏਗਾ ਮਾੜਾ ਅਸਰ।

ਕਈ ਦਰਖ਼ਤ ਅਤੇ ਪੌਦੇ ਅਜਿਹੇ ਹਨ ਜਿਨ੍ਹਾਂ ਨੂੰ ਘਰ ’ਚ  ਲਗਾਉਣ ਤੋਂ ਬਚਣਾ ਚਾਹੀਦਾ ਹੈ। 

ਜੇ ਤੁਸੀਂ ਅਜਿਹੇ ਪੌਦੇ ਘਰ ’ਚ ਲਗਾਉਂਦੇ ਹੋ, ਤਾਂ ਉਹ ਬੁਰੀ ਕਿਸਮਤ ਨੂੰ ਆਕਰਸ਼ਿਤ ਕਰਦੇ ਹਨ

ਉਹ ਕਿਹੜੇ ਰੁੱਖ ਅਤੇ ਪੌਦੇ ਹਨ? ਪੰਡਿਤ ਅਲੋਕ ਪੰਡਯਾ ਇਸ ਬਾਰੇ ਦੱਸ ਰਹੇ ਹਨ। 

ਉਹ ਕਿਹੜੇ ਰੁੱਖ ਅਤੇ ਪੌਦੇ ਹਨ? ਪੰਡਿਤ ਅਲੋਕ ਪੰਡਯਾ ਇਸ ਬਾਰੇ ਦੱਸ ਰਹੇ ਹਨ। 

ਘਰ 'ਚ ਪਿੱਪਲ ਦਾ ਰੁੱਖ ਲਗਾਉਣ ਨਾਲ ਆਰਥਿਕ  ਤੰਗੀ ਵਧ ਜਾਂਦੀ ਹੈ। 

ਘਰ ’ਚ ਇਮਲੀ ਦਾ ਰੁੱਖ ਲਗਾਉਣ ਨਾਲ ਰੋਗ ਵਧਦੇ ਹਨ 

ਕੰਡੇਦਾਰ ਪੌਦੇ ਲਗਾਉਣ ਨਾਲ ਨਾਕਾਰਤਮਕ ਮਾਹੌਲ ਬਣਿਆ ਰਹਿੰਦਾ ਹੈ। 

ਘਰ ਦੇ ਮੈਬਰਾਂ ’ਚ ਆਪਸੀ ਮਤਭੇਦ ਵੀ ਵੱਧਦੇ ਹਨ। 

ਖਜੂਰ ਦਾ ਰੁੱਖ ਲਗਾਉਣ ਨਾਲ ਆਪਸੀ ਮਤਭੇਦ ਵੀ ਵਧਦੇ ਹਨ।