ਕਾਮਯਾਬ ਹੋਣਾ ਹੈ ਤਾਂ ਇਨ੍ਹਾਂ ਗੱਲਾਂ ਨੂੰ ਅਪਣਾਓ 

ਵਿਸ਼ਵ ਪ੍ਰਸਿੱਧ ਲੇਖਕ ਵਿਲੀਅਮ ਸ਼ੈਕਸਪੀਅਰ ਦੇ ਵਿਚਾਰ ਅੱਜ ਵੀ ਕਈ ਤਰੀਕਿਆਂ ਨਾਲ ਸੁਪਰਹਿੱਟ ਵਿਚਾਰ ਹਨ।

ਵਿਲੀਅਮ ਸ਼ੈਕਸਪੀਅਰ ਦਾ ਮੰਨਣਾ ਸੀ ਕਿ ਸਾਡੀ ਸੋਚ ਹੀ ਸਾਨੂੰ ਸਫਲ ਜਾਂ ਅਸਫਲ ਬਣਾ ਸਕਦੀ ਹਨ।

ਜੇਕਰ ਤੁਸੀਂ ਵੀ ਜ਼ਿੰਦਗੀ 'ਚ ਹਾਰਨਾ ਨਹੀਂ ਚਾਹੁੰਦੇ ਤਾਂ ਇਨ੍ਹਾਂ ਵਿਚਾਰਾਂ 'ਤੇ ਅਮਲ ਕਰਨਾ ਸ਼ੁਰੂ ਕਰ ਦਿਓ।

ਚੰਗੀ ਜਾਂ ਮਾੜੀ ਕੋਈ ਚੀਜ਼ ਨਹੀਂ ਹੁੰਦੀ, ਸਾਡੀ ਸੋਚ ਹੀ ਇਸ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ।

Thinking

ਜਲਦਬਾਜ਼ੀ ਕਰਨ ਵਾਲੇ ਲੋਕ ਹਮੇਸ਼ਾ ਡਿੱਗਦੇ ਹਨ। ਇਸ ਲਈ ਕੋਈ ਵੀ ਕੰਮ ਸੋਚ ਸਮਝ ਕੇ ਹੀ ਕਰੋ।

Do Not Rush

ਤੁਸੀਂ ਭਾਵੇਂ ਹੀ ਫੁੱਲ ਦੀ ਤਰ੍ਹਾਂ ਦਿਖੋ,ਪਰ ਸਾਡੇ ਅੰਦਰ ਕੀ ਹੈ ਇਹ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹੈ 

Strong Inside

ਬੀਤੀਆਂ ਗੱਲਾਂ 'ਤੇ ਸੋਗ ਕਰਨਾ ਮੁਸੀਬਤਾਂ ਨੂੰ ਚੁੱਕਣਾ ਹੈ

Don't Mourn The Past

ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਰਨੀ ਪਵੇਗੀ।

Work Is Necessary

ਇਹ ਵਿਚਾਰ ਤੁਹਾਡੀ ਕਾਰਜ ਸ਼ਕਤੀ ਨੂੰ ਦੁੱਗਣਾ ਕਰ ਦੇਣਗੇ