ਫ੍ਰੀ ਵਿੱਚ Netflix ਦੇਖਣ ਲਈ ਅਪਣਾਓ ਇਹ Trick!

Jio ਅਤੇ Airtel ਕਈ ਪਲਾਨ ਵਿੱਚ Netflix ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦੇ ਹਨ।

ਜੀਓ ਦੇ 1299 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ Netflix ਦਿੱਤਾ ਜਾਂਦਾ ਹੈ।

ਇਸ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ।

ਪਲਾਨ 'ਚ ਹਰ ਰੋਜ਼ 2 ਜੀਬੀ ਡਾਟਾ ਮਿਲਦਾ ਹੈ।

Netflix Jio ਦੇ 1799 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਉਪਲਬਧ ਹੈ।

ਇਸ 'ਚ ਹਰ ਰੋਜ਼ 3 ਜੀਬੀ ਡਾਟਾ ਮਿਲਦਾ ਹੈ।

ਏਅਰਟੈੱਲ ਦੇ 1798 ਰੁਪਏ ਵਾਲੇ ਪਲਾਨ 'ਚ Netflix ਦਿੱਤਾ ਗਿਆ ਹੈ।

ਇਸ ਦੀ ਵੈਧਤਾ 84 ਦਿਨਾਂ ਦੀ ਹੈ।

ਇਸ 'ਚ ਹਰ ਰੋਜ਼ 3 ਜੀਬੀ ਡਾਟਾ ਮਿਲਦਾ ਹੈ।