ਟੈਨਿੰਗ ਤੋਂ ਲੈ ਕੇ ਝੁਰੜੀਆਂ ਤੱਕ, ਇਹ ਇੱਕ ਚੀਜ਼ ਸਭ ਦਾ ਹੈ ਇਲਾਜ 

ਅਕਸਰ ਲੋਕ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ।

ਅਜਿਹੀ ਸਥਿਤੀ 'ਚ ਤੁਸੀਂ ਫਿਟਕਰੀ ਦੀ ਮਦਦ ਲੈ ਸਕਦੇ ਹੋ।

ਡਰਮਾਟੋਲਾਜਿਸਟ ਨੇਹਾ ਖੁਰਾਨਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਫਿਟਕਰ ਵਿੱਚ ਕਈ ਤਰ੍ਹਾਂ ਦੇ ਗੁਣ ਮੌਜੂਦ ਹੁੰਦੇ ਹਨ

ਤੁਸੀਂ ਇਸ ਨੂੰ ਫੇਸ ਪੈਕ ਦੇ ਨਾਲ ਵਰਤ ਸਕਦੇ ਹੋ।

ਇਸ ਦੀ ਮਦਦ ਨਾਲ ਤੁਹਾਡੇ ਚਿਹਰੇ ਤੋਂ ਟੈਨਿੰਗ ਨੂੰ ਦੂਰ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਸ ਦੀ ਮਦਦ ਨਾਲ ਝੁਰੜੀਆਂ ਵੀ ਘੱਟ ਹੁੰਦੀਆਂ ਹਨ।

ਹਾਲਾਂਕਿ, ਵਰਤੋਂ ਤੋਂ ਪਹਿਲਾਂ ਇੱਕ ਪੈਚ ਟੈਸਟ ਕਰੋ।