ਮਾਨਸੂਨ ਤੋਂ ਪਹਿਲਾਂ ਆਪਣੀ ਕਾਰ 'ਚ ਕਰਵਾਓ ਇਹ 5 ਕੰਮ
ਮਾਨਸੂਨ ਲਈ ਆਪਣੀ ਕਾਰ-ਮੋਟਰ ਬਾਈਕ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹ
ੈ।
ਜਾਣੋ 5 ਰੱਖ-ਰਖਾਅ ਦੇ ਕੰਮ ਜੋ ਮਾਨਸੂਨ ਤੋਂ ਪਹਿਲਾਂ ਕੀਤੇ ਜਾਣੇ ਚਾਹੀਦੇ ਹਨ।
1. ਜੇਕਰ ਟਾਇਰ ਪੁਰਾਣੇ ਹਨ, ਤਾਂ ਉਹਨਾਂ ਨੂੰ ਬਦਲੋ।
2. ਮੀਂਹ ਆਉਣ ਤੋਂ ਪਹਿਲਾਂ ਕਾਰ ਦੇ ਨੁਕਸਦਾਰ ਵਾਈਪਰਾਂ ਨੂੰ
ਬਦਲ ਦਿਓ।
3. ਕਾਰ ਦੇ ਦਰਵਾਜ਼ਿਆਂ ਦੀ ਪੁਰਾਣੀ ਰਬੜ ਨੂੰ ਵੀ ਬਦਲ ਦਿਓ
।
4. ਧਿਆਨ ਰੱਖੋ ਕਿ ਹੈੱਡਲਾਈਟ ਤੋਂ ਰੌਸ਼ਨੀ ਠੀਕ ਤਰ੍ਹਾਂ ਨਾਲ ਆਵੇ।
5. ਜੇਕਰ ਗੱਡੀ ਦੀ ਬੈਟਰੀ ਡਾਊਨ ਹੈ ਤਾਂ ਇਸ ਨੂੰ ਚਾਰਜ ਕਰ
ਵਾਓ।