ਸਰਦੀਆਂ ’ਚ ਡੈਂਡਰਫ਼ ਤੋਂ ਹੋ ਪ੍ਰੇਸ਼ਾਨ , ਇਹ ਕਰੋ ਇਹ ਕੰਮ...ਮਿਲੇਗਾ ਤੁਰੰਤ ਅਰਾਮ
ਸਰਦੀਆਂ ’ਚ ਲੋਕਾਂ ਨੂੰ ਬਾਲ ਝੜਨ ਦੀ ਸਮੱਸਿਆ ਸਾਹਮਣੇ ਆਉਂਦੀ ਹੈ।
ਅਜਿਹੇ ਵੀ ਲੋਕ ਹਨ ਜੋ ਡੈਂਡਰਫ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।
ਨਾਲ ਹੀ ਅਜਿਹੇ ਲੋਕ ਵੀ ਹਨ ਜੋ ਡੈਂਡਰਫ਼ ਨਾਲ ਪ੍ਰੇਸ਼ਾਨ ਹਨ।
ਕੁਝ ਅਜਿਹੇ ਘਰੇਲੂ ਉਪਾਅ ਹਨ, ਜੋ ਇਸ ਸਮੱਸਿਆ ਨਾਲ ਛੁਟਕਾਰਾ ਦਵਾਉਂਦੇ ਹਨ।
ਬਿਊਟੀਸ਼ੀਅਨ ਸਾਕਸ਼ੀ ਭੂਟੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਨਾਰੀਅਲ ਦੇ ਤੇਲ ’ਚ ਅਰੰਡੀ ਦਾ ਤੇਲ ਲਾਉਣ ਨਾਲ ਰਾਹਤ ਮਿਲੇਗੀ।
ਤੇਲ ’ਚ ਕਲੌਂਜੀ, ਮੇਥੀ ਦੇ ਬੀਜ, ਕੜ੍ਹੀ ਪੱਤਾ, ਜਸਵੰਦ ਦੇ ਫੁੱਲ, ਪਿਆਜ ਵੀ ਮਿਲਾ ਸਕਦੇ ਹਨ।
ਹੁਣ ਇਨ੍ਹਾਂ ਸਾਰਿਆਂ ਨੂੰ ਤੇਲ ’ਚ ਉਬਾਲ ਲਓ ਅਤੇ ਤੇਲ ਨੂੰ ਛਾਣ ਲਓ।
ਬਚੇ ਹੋਏ ਮਟੀਰੀਅਲ ਨੂੰ ਮਿਕਸੀ ’ਚ ਪੀਸ ਲਓ ਅਤੇ ਹੇਅਰ ਪੈੱਕ ਦੀ ਤਰ੍ਹਾਂ ਇਸਤੇਮਾਲ ਕਰੋ।
ਵਾਲ਼ ਧੋਂਦੇ ਹੋਏ ਪਾਣੀ ’ਚ ਸ਼ੈਂਪੂ ਮਿਲਾਕੇ ਆਪਣੇ ਵਾਲਾਂ ਨੂੰ ਧੋਣਾ ਚਾਹੀਦਾ ਹੈ।
ਨਾਰੀਅਲ ਤੇਲ ’ਚ ਭੀਮਸੈਨ ਕਪੂਰ ਮਿਲਾ ਕੇ ਵਾਲ਼ਾਂ ’ਚ ਲਗਾਉਣਾ ਚਾਹੀਦਾ ਹੈ।