ਸਵੇਰੇ ਸਵੇਰੇ ਖਾਓ ਕੱਚਾ ਲਸਣ, ਇਨ੍ਹਾਂ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ

ਲਸਣ ਨੂੰ ਹਾਈ ਬਲੱਡ ਪ੍ਰੈਸ਼ਰ ਲਈ ਰਾਮਬਾਣ ਮੰਨਿਆ ਜਾ ਸਕਦਾ ਹੈ

ਆਯੁਰਵੇਦ ਵਿੱਚ ਇਸ ਨੂੰ ਬੀਪੀ ਲਈ ਬਹੁਤ ਫਾਇਦੇਮੰਦ ਦੱਸਿਆ ਗਿਆ ਹੈ।

ਡਾ. ਸਰੋਜ ਗੌਤਮ ਅਨੁਸਾਰ ਕੱਚਾ ਲਸਣ ਫਾਇਦੇਮੰਦ ਹੁੰਦਾ ਹੈ

ਇਹ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ

ਅਜਿਹੇ ਰੋਗੀਆਂ ਨੂੰ ਸਵੇਰੇ ਖਾਲੀ ਪੇਟ ਕੱਚੇ ਲਸਣ ਦੀਆਂ 4 ਕਲੀਆਂ ਖਾਣੀਆਂ ਚਾਹੀਦੀਆਂ ਹਨ।

ਕੱਚੇ ਲਸਣ ਦੀਆਂ ਕਲੀਆਂ ਨੂੰ ਕੱਟ ਕੇ ਕੋਸੇ ਪਾਣੀ ਨਾਲ ਨਿਗਲ ਲਓ।

ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਹੌਲੀ-ਹੌਲੀ ਦੂਰ ਕੀਤਾ ਜਾ ਸਕਦਾ ਹੈ।

ਤੁਸੀਂ ਕੱਚੇ ਲਸਣ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਲੀ ਪੇਟ ਵੀ ਖਾ ਸਕਦੇ ਹੋ।

ਲਸਣ ਠੰਡੇ ਮੌਸਮ ਵਿਚ ਜ਼ੁਕਾਮ ਅਤੇ ਖਾਂਸੀ ਤੋਂ ਵੀ ਰਾਹਤ ਦਿੰਦਾ ਹੈ।