ਸਰੀਰ ਲਈ ਅੰਮ੍ਰਿਤ ਤੋਂ ਘੱਟ ਨਹੀਂ ਇਹ ਸਾਗ!
ਤੁਸੀਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਖਾਧੀਆਂ ਹੋਣਗੀਆਂ।
ਪਰ ਅੱਜ ਅਸੀਂ ਤੁਹਾਨੂੰ ਇਕ ਖਾਸ ਸਬਜ਼ੀ ਬਾਰੇ ਦੱਸਾਂਗੇ।
ਇਹ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ।
ਅਸੀਂ ਗੱਲ ਕਰ ਰਹੇ ਹਾਂ ਕਲਮੀ ਸਾਗ ਦੀ।
ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਰਗਰ ਹੈ।
ਇਹ ਸਾਗ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਦਾਦ, ਖੁਜਲੀ, ਸੋਜ ਆਦਿ ਵਿੱਚ ਵੀ ਅਸਰਦਾਰ ਹੈ।
ਇਹ ਸਾਹ ਦੀਆਂ ਸਮੱਸਿਆਵਾਂ ਅਤੇ ਖੰਘ ਵਿੱਚ ਵੀ ਕਾਰਗਰ ਹੈ।