ਸ੍ਰੀ ਅੰਮ੍ਰਿਤਸਰ 'ਚ ਭਾਰੀ ਬਰਫਬਾਰੀ!, AI ਦੀਆਂ ਤਸਵੀਰਾਂ 'ਚ ਵੇਖੋ ਖੂਬਸੂਰਤ ਦ੍ਰਿਸ਼...

ਜੇਕਰ ਅੰਮ੍ਰਿਤਸਰ 'ਚ ਬਰਫਬਾਰੀ ਹੁੰਦੀ ਹੈ ਤਾਂ ਇਹ ਬਹੁਤ ਹੀ ਖੂਬਸੂਰਤ ਨਜ਼ਾਰਾ ਹੋਵੇਗਾ।

AI ਨੇ ਸਿੱਖ ਪਰਿਵਾਰਾਂ ਨੂੰ ਸੜਕਾਂ 'ਤੇ ਦਿਖਾਇਆ ਹੈ।

AI ਨੇ ਲੋਕਾਂ ਨੂੰ ਸੜਕਾਂ ਉਤੇ ਬਰਫ 'ਚ ਮਸਤੀ ਕਰਦੇ ਦਿਖਾਇਆ ਹੈ। 

ਦੱਸ ਦਈਏ ਭਾਰਤ ਦੇ ਉੱਤਰੀ ਖੇਤਰ ਵਿੱਚ ਠੰਢ ਵਧ ਗਈ ਹੈ। ਦਿੱਲੀ ਸਮੇਤ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ।

ਅੰਮ੍ਰਿਤਸਰ, ਪੰਜਾਬ ਵਿੱਚ ਵੀ ਵਿਜ਼ੀਬਿਲਟੀ ਜ਼ੀਰੋ ਹੈ। ਇਹ ਤਸਵੀਰਾਂ AI ਦੀ ਮਦਦ ਨਾਲ ਬਣਾਈਆਂ ਗਈਆਂ

 ਫਿਲਹਾਲ ਅੰਮ੍ਰਿਤਸਰ 'ਚ ਬਰਫ ਨਹੀਂ ਪੈ ਰਹੀ ਪਰ ਇੱਥੇ ਹਾਲਾਤ ਅਜਿਹੇ ਹਨ ਜਿਵੇਂ ਤੁਸੀਂ ਬਰਫ 'ਚ ਜੰਮ ਗਏ ਹੋਵੋ।