ਹੁਣ ਘਰ ’ਚ ਬਣੇ ਦੇਸੀ ਡ੍ਰਿੰਕਸ ਨਾਲ ਹੋਣਗੇ ਕਈ ਫ਼ਾਇਦੇ

ਸਵਾਦਿਸ਼ਟ ਦੇਸੀ ਡ੍ਰਿੰਕਸ ਦੇ ਹਨ ਸਿਹਤ ਨੂੰ ਲਾਭ

ਦਹੀਂ ’ਚ ਮੌਜੂਦ ਪ੍ਰੋਬਾਇਓਟਿਕਸ ਪਾਚਨ ਅਤੇ ਪੇਟ ਦੇ ਰੋਗਾਂ ਤੋਂ ਛੁਟਕਾਰਾ ਪਾਉਣ ’ਚ ਮਦਦ ਕਰਦਾ ਹੈ।

Chaas
ਹਲਦੀ ਵਾਲਾ ਦੁੱਧ ਆਪਣੇ Anti Inflammatory ਗੁਣਾਂ ਕਾਰਨ ਸਿਹਤ ਲਈ ਬਹੁਤ ਲਾਭਦਾਇਕ ਹੈ।

Turmeric Milk
ਊਰਜਾ ਵਧਾਉਣ ਵਾਲਾ ਡ੍ਰਿੰਕ ਉਨ੍ਹਾਂ ਲੋਕਾਂ ਲਈ ਬਹੁਤ ਚੰਗਾ ਹੈ ਜਿਨ੍ਹਾਂ ਨੂੰ ਕਿਡਨੀ ’ਚ ਸੰਕ੍ਰਮਣ ਜਾਂ ਕਿਡਨੀ ’ਚ ਪੱਥਰੀ ਹੈ।

Sugarcane Juice
ਬਿਹਾਰ ’ਚ ਬਹੁਤ ਲੋਕ ਪ੍ਰਿਅ ਇਹ ਪ੍ਰੋਟੀਨ ਵਾਲਾ ਡ੍ਰਿੰਕ ਨਾੜੀਆਂ ਲਈ ਵਧੀਆ ਅਤੇ ਫ਼ਾਇਬਰ ਨਾਲ ਭਰਪੂਰ ਹੈ।

Sattu Water
ਇਹ Blood purifies ਦੇ ਰੂਪ ’ਚ ਕੰਮ ਕਰਦਾ ਹੈ, ਪੇਟ ਨੂੰ ਤੰਦਰੁਸਤ ਰੱਖਦਾ ਹੈ ਅਤੇ ਕੋਲੇਸਟ੍ਰਾਲ ਨੂੰ ਸਤੁੰਲਿਤ ਰੱਖਦਾ ਹੈ।

Bel Sherbet
ਦਹੀਂ ਨਾਲ ਬਣੀ ਲੱਸੀ ’ਚ ਪ੍ਰੋਬਾਇਓਟਿਕਸ ਗੁਣ ਹੁੰਦੇ ਹਨ। ਇਹ ਪਾਚਨ ’ਚ ਸੁਧਾਰ ਕਰਦੀ ਹੈ ਅਤੇ ਵਜ਼ਨ ਘਟਾਉਣ ’ਚ ਸਹਾਇਤਾ ਕਰਦੀ ਹੈ।

Lassi
ਇਹ ਕੈਲੋਰੀ ਵਾਲਾ ਡ੍ਰਿੰਕ ਅੰਤੜੀਆਂ ਲਈ ਫ਼ਾਇਦੇਮੰਦ ਹੈ ਅਤੇ ਲੂ ਤੋਂ ਵੀ ਬਚਾਉਂਦਾ ਹੈ।

Jaljeera
ਗਰਮੀਆਂ ’ਚ ਲੋਕ ਪ੍ਰਿਅ ਮਸਾਲਾ ਸ਼ਿੰਕਜਵੀ ਤੁਹਾਡੇ ਸ਼ਰੀਰ ਨੂੰ ਠੰਡਕ ਦੇਣ ਦੇ ਨਾਲ ਨਾਲ ਪਾਚਨ ਲਈ ਵੀ ਅਨੁਕੂਲ ਹੁੰਦੀ ਹੈ।

Masala Shikanji