Thick Brush Stroke
ਕਰਵਾਚੌਥ ਮੌਕੇ ਇਸ ਫੇਸ ਮਾਸਕ ਨਾਲ ਚਿਹਰੇ ’ਤੇ ਲਿਆਓ ਗਲ਼ੋ
Thick Brush Stroke
ਕਰਵਾਚੌਥ ਇਸ ਵਾਰ 1 ਨਵੰਬਰ ਨੂੰ ਮਨਾਇਆ ਜਾਵੇਗਾ।
Thick Brush Stroke
ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ।
Thick Brush Stroke
ਕਰਵਾਚੌਥ ਮੌਕੇ ਔਰਤਾਂ ਸੁੰਦਰ ਦਿਖਣ ਲਈ ਖ਼ੂਬ ਸ਼ਿੰਗਾਰ ਕਰਦੀਆਂ ਹਨ।
Thick Brush Stroke
ਸਪੈਸ਼ਲ ਦਿਨ ’ਚ ਚਿਹਰਾ ਦਮਕੇ, ਇਸ ਲਈ ਹੋਮਮੇਡ ਫੇਸ ਮਾਸਕ ਲਗਾਓ।
Thick Brush Stroke
ਐਲੋਵੇਰਾ ਲਗਾਉਣ ਨਾਲ ਡੈਡ ਸਕਿਨ ਹੱਟਦੀ ਹੈ, ਬੰਦ ਪੋਰਸ ਖੁੱਲ੍ਹ ਜਾਂਦੇ ਹਨ।
Thick Brush Stroke
ਸ਼ਹਿਦ, ਨਿੰਬੂ ਦਾ ਮਾਸਕ ਲਗਾਉਣ ਨਾਲ ਨਿਖ਼ਾਰ ਆਉਂਦਾ ਤੇ ਗਲ਼ੋ ਵੱਧਦਾ ਹੈ।
Thick Brush Stroke
ਹਲ਼ਦੀ-ਦਹੀਂ ਦਾ ਮਾਸਕ ਲਗਾਉਣ ਨਾਲ ਅਕਨੇ, ਡੱਲਨੈਸ, ਟੈਨਿੰਗ ਦੂਰ ਹੁੰਦੀ ਹੈ।
Thick Brush Stroke
ਦੁੱਧ ਅਤੇ ਮਸੁਰ ਦੀ ਦਾਲ ਦਾ ਮਾਸਕ ਲਗਾਉਣ ਨਾਲ ਸਕਿਨ ਰਿਜੂਵਨੇਟ ਹੁੰਦੀ ਹੈ।
Thick Brush Stroke
ਬੇਸਨ, ਹਲ਼ਦੀ, ਦੁੱਧ ਦਾ ਪੇਸਟ ਲਗਾਉਣ ਨਾਲ ਝੁਰੀਆਂ ਘੱਟ ਹੋਣਗੀਆਂ, ਚਿਹਰੇ ’ਤੇ ਨਿਖ਼ਾਰ ਆਏਗਾ।