ਸੱਪ ਦੇ ਜ਼ਹਿਰ ਨਾਲ ਕਿਹੋ ਜਿਹਾ ਨਸ਼ਾ ?

ਐਨਸੀਆਰ ਵਿੱਚ ਹੋਣ ਵਾਲੀਆਂ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਹੈ।

ਦੇਸ਼ ਵਿੱਚ ਸਿਰਫ਼ 30 ਫ਼ੀਸਦੀ ਸੱਪ ਹੀ ਜ਼ਹਿਰੀਲੇ ਪਾਏ ਜਾਂਦੇ ਹਨ

ਇਨ੍ਹਾਂ ਵਿੱਚੋਂ ਕੁਝ ਦਾ ਜ਼ਹਿਰ ਸਿੱਧਾ ਦਿਮਾਗ 'ਤੇ ਅਸਰ ਕਰਦਾ ਹੈ ਅਤੇ Paralysis ਅਟੈਕ ਆਉਂਦਾ ਹੈ। 

ਕਈਆਂ ਦਾ ਜ਼ਹਿਰ ਖੂਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਖੂਨ ਜੰਮਣ ਲੱਗ ਜਾਂਦਾ ਹੈ।

ਨਸ਼ੇ ਲਈ ਉਸ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਦਿਮਾਗ 'ਤੇ ਅਸਰ ਕਰਦੀ ਹੈ। 

ਸੱਪ ਦੇ ਜ਼ਹਿਰ ਨਾਲ ਨਸ਼ਾ ਕਰਦੇ ਸਮੇਂ ਬਹੁਤ ਸਾਵਧਾਨੀ ਵਰਤੀ ਜਾਂਦੀ ਹੈ।

ਖਾਸ ਤੌਰ 'ਤੇ ਡੋਜ਼ ਹਲਕੀ ਹੋਵੇ ਇਸਦਾ ਧਿਆਨ ਰੱਖਿਆ ਜਾਂਦਾ ਹੈ।

ਜ਼ਹਿਰ ਵਿੱਚ ਕੁਝ ਹੋਰ ਰਸਾਇਣ ਵੀ ਮਿਲਾਏ ਜਾਂਦੇ ਹਨ ਤਾਂ ਜੋ ਡੋਜ਼ ਹਲਕੀ ਰਹੇ।

ਨਸ਼ੇ ਵਿੱਚ ਕੁੱਝ ਘੰਟਿਆਂ ਲਈ ਦਿਮਾਗ ਸੁੰਨ ਹੋ ਜਾਂਦਾ ਹੈ।