ਇੱਕ ਦਿਨ ਵਿੱਚ ਕਿੰਨੇ ਚੱਮਚ ਖਾਣੇ ਚਾਹੀਦੇ ਹਨ ਚਿਆ ਸੀਡਜ਼ ?

ਚਿਆ ਸੀਡਜ਼' ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ 

ਇਸਨੂੰ ਬਹੁਤ ਸਾਰੇ ਸਿਹਤਮੰਦ ਪਕਵਾਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ 

ਇਹ ਫਾਈਬਰ, ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹਨ 

ਭਾਰ ਘਟਾਉਣ ਲਈ ਲੋਕ ਇਸ ਦਾ ਸੇਵਨ ਕਰਦੇ ਹਨ

ਇਸ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।

ਇੱਕ ਦਿਨ ਵਿੱਚ ਸਿਰਫ 28 ਗ੍ਰਾਮ ਚਿਆ ਸੀਡਜ਼ ਯਾਨੀ 2-3 ਚੱਮਚ ਹੀ ਲੈਣੇ ਚਾਹੀਦੇ ਹਨ। 

ਚਿਆ ਸੀਡਜ਼ ਖਾਣ ਤੋਂ ਬਾਅਦ ਤੁਹਾਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ।

ਵੇਟ ਲੌਸ ਲਈ ਇਸਤੇਮਾਲ ਕਰ ਰਹੇ ਹੋ ਤਾਂ ਪਾਣੀ ਵਿੱਚ ਭਿਓਂ ਕੇ ਰੱਖੋ 

ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ।