ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀ ਸਕਦੇ ਹੋ?    WHO ਨੇ ਦੱਸੀ ਲਿਮਿਟ 

ਕਈ ਲੋਕ ਮੰਨਦੇ ਹਨ ਕਿ ਰੋਜ਼ 1-2 ਪੈੱਗ ਸ਼ਰਾਬ ਪੀਣਾ ਸੁਰੱਖਿਅਤ ਹੈ  

ਸਿਹਤ ਮਾਹਿਰ ਸ਼ਰਾਬ ਨੂੰ ਬੇਹੱਦ ਹਾਨੀਕਾਰਕ ਮੰਨਦੇ ਹਨ

ਹੁਣ WHO ਨੇ ਦੱਸਿਆ ਹੈ ਕਿ ਰੋਜ਼ਾਨਾ ਕਿੰਨੀ ਸ਼ਰਾਬ ਪੀ ਸਕਦੇ ਹਾਂ

WHO ਅਨੁਸਾਰ ਸ਼ਰਾਬ ਦੀ ਇੱਕ ਬੂੰਦ ਵੀ ਸੁਰੱਖਿਅਤ ਨਹੀਂ ਹੈ

ਅਲਕੋਹਲ ਦੀ ਪਹਿਲੀ ਬੂੰਦ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੀ ਹੈ

ਸ਼ਰਾਬ ਪੀਣ ਨਾਲ ਕੈਂਸਰ ਅਤੇ ਲੀਵਰ ਫੇਲ ਹੋਣ ਦਾ ਖਤਰਾ ਵੱਧ ਜਾਂਦਾ ਹੈ।

WHO ਦੇ ਅਨੁਸਾਰ ਸ਼ਰਾਬ ਬਿਲਕੁਲ ਨਹੀਂ ਪੀਣੀ ਚਾਹੀਦੀ

ਬੀਅਰ ਅਤੇ ਹੋਰ ਅਲਕੋਹਲ ਵਾਲੇ ਡਰਿੰਕਸ ਵੀ ਖਤਰਨਾਕ ਹਨ

ਲੋਕਾਂ ਨੂੰ ਸ਼ਰਾਬ ਬਾਰੇ ਗਲਤ ਧਾਰਨਾਵਾਂ ਤੋਂ ਬਚਣਾ ਚਾਹੀਦਾ ਹੈ