ਕਿੰਨਾ ਪੈਸਾ ਤੁਹਾਡੀ ਜ਼ਿੰਦਗੀ ਨੂੰ ਰੱਖੇਗਾ ਖੁਸ਼ ? ਸਰਵੇ 'ਚ ਹੋਇਆ ਖੁਲਾਸਾ 

ਖੁਸ਼ ਰਹਿਣ ਲਈ ਪੈਸਾ ਬਹੁਤ ਮਾਇਨੇ ਰੱਖਦਾ ਹੈ

ਪਰ, ਇਹ ਕਿੰਨਾ ਹੋਣਾ ਚਾਹੀਦਾ ਹੈ? ਇਹ ਗੱਲ ਇੱਕ ਸਰਵੇਖਣ ਤੋਂ ਸਾਹਮਣੇ ਆਈ ਹੈ

ਇਸ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਈਰਾਨ ਵਿੱਚ ਖੁਸ਼ੀ ਦੀ ਕੀਮਤ ਦੁਨੀਆ ਵਿੱਚ ਸਭ ਤੋਂ ਵੱਧ ਹੈ।

ਇੱਥੋਂ ਦੇ ਲੋਕਾਂ ਨੂੰ ਸੰਤੁਸ਼ਟ ਹੋਣ ਲਈ ਇੱਕ ਸਾਲ ਵਿੱਚ ਲਗਭਗ 2 ਕਰੋੜ ਰੁਪਏ ਤਨਖਾਹ ਦੀ ਲੋੜ ਹੁੰਦੀ ਹੈ।

ਓਥੇ ਹੀ, ਸਿਏਰਾ ਲਿਓਨ ਵਿੱਚ ਖੁਸ਼ੀ ਸਭ ਤੋਂ ਸਸਤੀ ਹੈ 

ਇੱਥੇ ਖੁਸ਼ ਰਹਿਣ ਲਈ ਇੱਕ ਸਾਲ ਦੀ ਤਨਖਾਹ ਲਗਭਗ 7.15 ਲੱਖ ਰੁਪਏ ਹੋਣੀ ਚਾਹੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਅਧਿਐਨ ਵਿੱਚ 173 ਦੇਸ਼ਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਇਸ ਦੇ ਲਈ ਖੋਜਕਰਤਾਵਾਂ ਨੇ ਪਰਡਿਊ ਯੂਨੀਵਰਸਿਟੀ ਦੇ ਅਧਿਐਨ ਦਾ ਇਸਤੇਮਾਲ ਕੀਤਾ ਹੈ।

ਹਾਲਾਂਕਿ,ਹਾਵਰਡ ਦਾ ਦਾਅਵਾ ਹੈ ਕਿ ਪੈਸਾ ਕਮਾਉਣ ਤੋਂ ਜ਼ਿਆਦਾ ਕਿਵੇਂ ਖਰਚ ਕਰਦੇ ਹਨ ਇਹ ਜ਼ਿਆਦਾ ਮਹੱਤਵਪੂਰਨ ਹੈ