Yellow Star
Yellow Star

INSTAGRAM ਤੋਂ ਆਪਣੀਆਂ ਮਨਪਸੰਦ ਰੀਲਾਂ ਨੂੰ ਕਿਵੇਂ ਡਾਊਨਲੋਡ ਕਰੀਏ ?

Yellow Star
Yellow Star

Instagram ਨੇ ਰੀਲਾਂ ਨੂੰ ਡਾਊਨਲੋਡ ਕਰਨ ਦਾ ਅਧਿਕਾਰਤ ਤਰੀਕਾ ਦੱਸਿਆ ਹੈ

Yellow Star
Yellow Star

ਜੋ ਵੀ ਰੀਲ ਤੁਹਾਨੂੰ ਪਸੰਦ ਹੈ ਉਸਨੂੰ OPEN ਕਰੋ 

Yellow Star
Yellow Star

ਇਸ ਤੋਂ ਬਾਅਦ SHARE ਆਈਕਨ 'ਤੇ ਟੈਪ ਕਰੋ ਅਤੇ ਡਾਉਨਲੋਡ ਸਿਲੈਕਟ ਕਰੋ 

Yellow Star
Yellow Star

ਇਸ ਤੋਂ ਬਾਅਦ REEL ਸੇਵ ਹੋ ਕੇ ਕੈਮਰੇ ਦੇ ਰੋਲ 'ਚ ਸੇਵ ਹੋ ਜਾਵੇਗੀ।

Yellow Star
Yellow Star

REELS ਨੂੰ ਡਾਊਨਲੋਡ ਕਰਨਾ ਕਾਫ਼ੀ ਆਸਾਨ ਹੈ, ਪਰ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖੋ

Yellow Star
Yellow Star

ਰੀਲਾਂ ਨੂੰ ਸਿਰਫ਼ ਜਨਤਕ Instagram ਖਾਤਿਆਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ

Yellow Star
Yellow Star

ਡਾਊਨਲੋਡ ਕੀਤੀਆਂ ਰੀਲਾਂ ਵਿੱਚ ਵਾਟਰਮਾਰਕ, ਯੂਜ਼ਰਨੇਮ ਅਤੇ ਆਡੀਓ ਹੋਣਗੇ

Yellow Star
Yellow Star

ਡਾਊਨਲੋਡ ਕੀਤੀਆਂ ਰੀਲਾਂ ਸਿਰਫ਼ ਨਿੱਜੀ ਵਰਤੋਂ ਲਈ ਹਨ

Yellow Star
Yellow Star

ਡਾਊਨਲੋਡ ਕੀਤੀਆਂ ਰੀਲਾਂ ਨੂੰ ਵਪਾਰਕ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ