ਇੰਝ ਕਰੋ ਅਸਲੀ ਅਤੇ ਨਕਲੀ ਸੋਨੇ, ਚਾਂਦੀ ਦੀ ਪਛ
ਾਣ
ਭਾਰਤ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਪਹਿਨਣਾ ਆਮ
ਹੈ
ਖਾਸ ਤਿਉਹਾਰਾਂ 'ਤੇ ਲੋਕ ਬਾਜ਼ਾਰ 'ਚੋਂ ਸੋਨੇ-ਚਾਂਦੀ ਦੇ ਗਹਿਣੇ ਖਰ
ੀਦਦੇ ਹਨ।
ਅਜਿਹੇ 'ਚ ਅਸਲੀ ਅਤੇ ਨਕਲੀ ਸੋਨੇ ਅਤੇ ਚਾਂਦੀ ਦੀ ਪਛਾਣ ਕਰਨਾ ਜ
਼ਰੂਰੀ ਹੈ।
ਰਜਿਸਟ੍ਰੇਸ਼ਨ ਸਰਟੀਫਿਕੇਟ ਤੋਂ ਸੋਨੇ ਅਤੇ ਚਾਂਦੀ ਦੀ ਗੁਣਵੱਤਾ ਅਤੇ ਵਜ਼ਨ ਦੀ
ਜਾਂਚ ਕਰੋ।
ਸੋਨੇ ਅਤੇ ਚਾਂਦੀ ਦੇ ਗਹਿਣਿਆਂ 'ਤੇ ਕੈਰੇਟ ਦੀ ਮਾਰਕਿੰਗ ਜ਼ਰੂਰ ਚੈੱ
ਕ ਕਰੋ।
ਨਕਲੀ ਗਹਿਣੇ ਚੁੰਬਕ ਦੇ ਨੇੜੇ ਖਿੱਚੇ ਜਾਣਗੇ , ਪਰ ਅਸਲੀ ਗਹਿਣਿਆਂ ਨਾਲ ਅਜ
ਿਹਾ ਨਹੀਂ ਹੋਵੇਗਾ।
ਨਕਲੀ ਗਹਿਣਿਆਂ ਦੇ ਮੁਕਾਬਲੇ ਅਸਲੀ ਗਹਿਣਿਆਂ ਦੀ ਪਾਲਸ਼ਿੰਗ ਚੰਗੀ ਹੋਵ
ੇਗੀ
ਅਸਲੀ ਗਹਿਣਿਆਂ ਦੀ ਕੀਮਤ ਭਾਰ ਅਤੇ ਮਾਰਕਿੰਗ ਦੇ ਆਧਾਰ 'ਤੇ ਤੈਅ ਹ
ੋਵਗੀ।
ਇਸ ਤਰ੍ਹਾਂ ਤੁਸੀਂ ਅਸਲੀ ਜਾਂ ਨਕਲੀ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ
ਕਰ ਸਕਦੇ ਹੋ।