ਕਿਉਂ ਜ਼ਰੂਰੀ ਹੈ ਸ਼ਰੀਰ ’ਚ Magnesium ਲੈਵਲ ਨੂੰ ਸਹੀ ਰੱਖਣਾ 

ਕਿਉਂ ਜ਼ਰੂਰੀ ਹੈ ਸ਼ਰੀਰ ’ਚ Magnesium ਲੈਵਲ ਨੂੰ ਸਹੀ ਰੱਖਣਾ 

Magnesium ਸ਼ਰੀਰ ’ਚ Natural ਦਵਾਈ ਦੇ ਰੂਪ ’ਚ ਕੰਮ ਕਰਦਾ ਹੈ, ਜੋ ਦਿਲ ਦੇ ਮਰੀਜ਼ਾਂ  ’ਚ ਕੈਲੋਸਟ੍ਰਾਲ ਘੱਟ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਦਿੱਤੀ ਜਾਂਦੀ ਹੈ।

Magnesium ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ।

ਦਿਲ ਦੇ ਰੋਗੀਆਂ ਨੂੰ Magnesium Contain ਚੀਜਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਭੋਜਨ ’ਚ ਹਰੀਆਂ ਸਬਜ਼ੀਆਂ ’ਚ ਸ਼ਾਮਲ ਕਰਨ ਨਾਲ ਤੁਹਾਨੂੰ Magnesium ਨੂੰ ਵਧਾਉਣ ’ਚ ਮਦਦ ਮਿਲ ਸਕਦੀ ਹੈ।

ਕੱਦੂ ਦੇ ਬੀਜ ਅਤੇ ਸੂਰਜਮੁਖੀ ਦੇ ਬੀਜ Magnesium ਨਾਲ ਭਰਪੂਰ ਹੁੰਦੇ ਹਨ। ਇਸਦੇ ਸੇਵਨ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਆਪਣੇ Magnesium ਦੇ ਲੈਵਲ ਨੂੰ ਸੁਰੱਖਿਅਤ ਰੱਖਣ ਨਾਲ ਹਰਬਲ ਚਾਹ ਜਾਂ Decaffeinated Beverage ਵਰਗੇ ਹੈਲਦੀ ਵਿਕਲਪ ਚੁਣੋ।

ਹਫ਼ਤੇ ਦੇ ਦਿਨਾਂ ’ਚ ਘੱਟ ਤੋਂ ਘੱਟ 30 ਮਿੰਟ ਕਸਰਤ ਜ਼ਰੂਰ ਕਰੋ।

ਤਣਾਓ ਨੂੰ ਘੱਟ ਕਰਨ ਲਈ ਡੂੰਘਾ ਸਾਹ ਲੈਣ ਜਿਵੇਂ Relaxation Techniques ਨੂੰ ਆਪਣੀ ਰੋਜ਼ਾਨਾ ਗਤੀਵਿਧੀਆਂ ’ਚ ਸ਼ਾਮਲ ਕਰੋ।