ਅੱਖਾਂ ਦੀਆਂ ਕਈ ਪ੍ਰੇਸ਼ਾਨੀਆਂ ਦੂਰ ਕਰ ਦੇਣਗੇ ਇਹ ਫੂਡਜ਼
ਡਿਜੀਟਲ ਜ਼ਮਾਨੇ ’ਚ ਫੋਨ-ਲੈਪਟਾਪ ਤੋਂ ਬੱਚਣਾ ਮੁਸ਼ਕਿਲ ਹੈ।
ਅੱਜ ਕੱਲ੍ਹ ਜ਼ਿਆਦਾਤਰ ਕੰਮ ਇਨ੍ਹਾਂ ਜ਼ਰੀਏ ਹੀ ਕੀਤੇ ਜਾਂਦੇ ਹਨ।
ਜ਼ਿਆਦਾ ਸਕ੍ਰੀਨ ਵੱਲ ਦੇਖਣ ਨਾਲ ਅੱਖਾਂ ’ਚ ਦਿੱਕਤ ਆ ਸਕਦੀ ਹੈ।
ਇਸ ਤੋਂ ਬੱਚਣ ਲਈ ਡਾਈਟ ’ਚ ਬਦਲਾਓ ਕਰਨਾ ਬੇਹੱਦ ਜ਼ਰੂਰੀ ਹੈ।
ਸਾਡੀ ਡਾਈਟ ਦਾ ਆਈ ਹੈਲੱਥ ’ਤੇ ਸਿੱਧਾ ਅਸਰ ਪੈਂਦਾ ਹੈ।
ਮੈਡੀਕਲ ਨਿਊਜ਼ ਟੂਡੇਅ ਅਨੁਸਾਰ ਖੂਬ ਹਰੀਆਂ ਸਬਜ਼ੀਆਂ ਖਾਓ।
ਇਸ ਨਾਲ ਅੱਖਾਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਗਾਜਰ ਤੇ ਸ਼ਕਰਕੰਦ ਖਾਣ ਨਾਲ ਅੱਖਾਂ ਹੈਲਦੀ ਰਹਿੰਦੀਆਂ ਹਨ।
ਖੱਟੇ ਫ਼ਲ, ਦਾਲ ਅਤੇ ਫ਼ਲੀਆਂ ਨਾਲ ਵੀ ਅੱਖਾਂ ਸਿਹਤਮੰਤ ਰਹਿੰਦੀਆਂ ਹਨ।