ਇੰਝ ਕਰੋ ਗਰਮੀਆਂ 'ਚ ਨਾਰੀਅਲ ਦੇ ਤੇਲ ਨਾਲ ਆਪਣੀ ਚਮੜੀ ਦੀ ਸੁਰੱਖਿਆ 

ਨਾਰੀਅਲ ਤੇਲ ਨੂੰ ਸਨਸਕ੍ਰੀਨ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।

ਇਸ ਵਿੱਚ ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਨਰਮ ਰੱਖਦਾ ਹੈ।

ਇਸ 'ਚ ਮੌਜੂਦ ਐਂਟੀਬੈਕਟੀਰੀਅਲ ਗੁਣ ਪਿੰਪਲ ਨੂੰ ਰੋਕਦੇ ਹਨ।

ਇਹ ਚਮੜੀ 'ਤੇ ਖੁਜਲੀ ਜਾਂ ਜਲਨ ਨੂੰ ਵੀ ਘਟਾਉਂਦਾ ਹੈ। 

ਇਹ ਚਮੜੀ 'ਤੇ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਦੂਰ ਕਰਦਾ ਹੈ।

ਨਾਰੀਅਲ ਤੇਲ ਖੁਸ਼ਕੀ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।

ਨਾਰੀਅਲ ਤੇਲ ਜ਼ਖਮਾਂ ਨੂੰ ਜਲਦੀ ਭਰਨ ਵਿਚ ਵੀ ਮਦਦ ਕਰਦਾ ਹੈ।

 ਤੁਸੀਂ ਗਰਮੀਆਂ ਵਿੱਚ ਵੀ ਇਸ ਨੂੰ ਚਮੜੀ ਦੀ ਦੇਖਭਾਲ ਵਿੱਚ ਸ਼ਾਮਲ ਕਰ ਸਕਦੇ ਹੋ।