ਪੇਟ ਦੇ ਕੀੜਿਆਂ ਦੇ 10 ਲੱਛਣ
ਪੇਟ ਵਿੱਚ ਕੀੜੇ ਹੋਣ ਤਾਂ ਵਾਰ-ਵਾਰ ਦਰਦ ਰਹਿੰਦਾ ਹੈ।
ਭੁੱਖ ਨਾ ਲੱਗਣਾ ਜਾਂ ਭੁੱਖ ਵਧਣਾ ਵੀ ਪੇਟ ਦੇ ਕੀੜਿਆਂ ਦੇ ਲੱਛਣ ਹਨ।
ਪੇਟ 'ਚ ਕੀੜੇ ਹੋਣ 'ਤੇ ਭਾਰ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ।
ਖਾਣਾ ਖਾਣ ਤੋਂ ਬਾਅਦ ਜਾਂ ਬਿਨਾਂ ਖਾਧੇ ਉਲਟੀਆਂ ਹੋਣ ਵਰਗਾ ਮਹਿਸੂਸ ਹੋਣਾ।
ਪੇਟ ਵਿੱਚ ਕੀੜੇ ਹੋਣ ਕਾਰਨ ਦਸਤ ਜਾਂ ਕਬਜ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਤੁਸੀਂ ਆਮ ਨਾਲੋਂ ਜ਼ਿਆਦਾ ਥੱਕੇ ਅਤੇ ਕਮਜ਼ੋਰ ਮਹਿਸੂਸ ਕਰਨ ਲੱਗਦੇ ਹੋ।
ਡੂੰਘੀ ਨੀਂਦ ਵਿੱਚ ਦੰਦ ਪੀਸਣ ਦੀ ਆਵਾਜ਼ ਸੁਣਾਈ ਦਿੰਦੀ ਹੈ।
ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਅਨੀਮੀਆ ਦੇ ਲੱਛਣ ਦਿਖਾਈ ਦਿੰਦੇ ਹਨ।
ਗੈਸ, ਬਦਹਜ਼ਮੀ, ਭਾਰਾਪਣ ਵਰਗੀਆਂ ਪਾਚਨ ਸਮੱਸਿਆਵਾਂ ਹੋਣ ਲੱਗਦੀਆਂ ਹਨ।