ਜੇਕਰ ਤੁਸੀਂ ਵੀ ਖਾਣੇ ਤੋਂ ਬਾਅਦ ਖਾਂਦੇ ਹੋ ਮਿੱਠਾ ਤਾਂ ਹੋ ਜਾਓ ਸਾਵਧਾਨ !
ਭੋਜਨ ਤੋਂ ਬਾਅਦ ਹਰ ਵਿਅਕਤੀ ਮਿਠਾਈ ਖਾਣਾ ਪਸੰਦ ਕਰਦਾ
ਹੈ
ਮਿਠਾਈ ਤੋਂ ਬਿਨਾਂ ਕੋਈ ਵੀ ਭੋਜਨ ਪੂਰਾ ਨਹੀਂ ਹੁੰਦਾ ਹੈ।
ਮਿਰਜ਼ਾਪੁਰ ਮੈਡੀਕਲ ਦੇ ਡਾਕਟਰ ਜੋਤੀ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ
ਹੈ।
ਦੇਰ ਰਾਤ ਮਿਠਾਈ ਖਾਣਾ ਸਿਹਤ ਲਈ ਖਤਰਨਾ
ਕ ਹੈ
ਰਾਤ ਨੂੰ ਮਠਿਆਈਆਂ ਦਾ ਸੇਵਨ ਕਈ ਬਿਮਾਰੀਆਂ ਹੋਣ ਦਾ ਸੰਭਾਵਨਾ ਹੈ
ਸ਼ੂਗਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਜ਼ਿਆਦਾ ਮਿੱਠਾ ਫੈਟ ਵਿੱਚ ਤਬਦੀਲ ਹੋ ਜਾਂਦਾ ਹੈ।
ਇਸ ਨਾਲ Metabolism,ਦਿਲ ਸਬੰਧੀ ਬਿਮਾਰੀਆਂ ਹੋਣ ਦੀ ਸੰਭਾਵਨਾ ਹੈ।
ਰੋਜ਼ਾਨਾ ਮਿੱਠਾ ਖਾਣ ਨਾਲ ਸਰੀਰ 'ਚ ਸੋਜ, ਚਿਹਰੇ 'ਤੇ ਝੁਰੜੀਆਂ ਅਤੇ ਤਣਾਅ ਰਹਿੰਦਾ ਹੈ।