ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਅਜ਼ਮਾਓ ਇਹ ਆਸਾਨ ਉਪਾਅ

ਗੋਡਿਆਂ ਦੇ ਦਰਦ ਤੋਂ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ।

ਤੁਸੀਂ ਵੀ ਪਰੇਸ਼ਾਨੀ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ

ਇਹ ਸਮੱਸਿਆ 50 ਦੀ ਉਮਰ ਤੋਂ ਜ਼ਿਆਦਾ ਦੇ ਲੋਕਾਂ 'ਚ ਹੁੰਦੀ ਸੀ

ਜੋ ਖਾਨਪਾਨ ਦੀ ਵਜ੍ਹਾ ਨਾਲ 40 ਸਾਲ ਦੀ ਉਮਰ ਤੋਂ ਹੋਣ  ਲੱਗ ਪਈ ਹੈ।

ਇਸ ਦਾ ਬਹੁਤ ਵੱਡਾ ਕਾਰਨ ਹੈ ਪੈਦਾ ਨਾ ਚੱਲਣਾ, ਨਿਯਮਤ ਕਸਰਤ ਨਾ ਕਰਨਾ, ਧੁੱਪ ਨਾ ਸੇਕਣਾ ਹੈ।  

ਇਸ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ

ਇਸ ਤੋਂ ਇਲਾਵਾ, ਜੋੜਾਂ ਵਿਚ ਚਿਕਨਾਈ ਵੀ ਘੱਟ ਹੋ ਜਾਂਦੀ ਹੈ।

ਡਾ: ਸ਼ੁਜਾ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਸਰੀਰ ਲਈ ਕੁਝ ਸਮਾਂ ਜ਼ਰੂਰ ਕੱਢਣਾ ਪਵੇਗਾ।

ਉਹ ਸਲਾਹ ਦਿੰਦੇ ਹਨ ਕਿ ਰੋਜ਼ ਦੋ ਢਾਈ ਕਿਲੋਮੀਟਰ ਸਿੱਧੇ ਰਸਤੇ ’ਤੇ ਚੱਲੋ 

ਬਾਹਰ ਦਾ ਖਾਣਾ ਨਾ ਖਾਓ ਅਤੇ ਘਰ ਦਾ ਬਣਿਆ ਪੌਸ਼ਟਿਕ ਭੋਜਨ ਖਾਓ।