ਤੁਹਾਡੇ ਪੈਨ 'ਤੇ ਕਿਸੇ ਹੋਰ ਦਾ ਲੋਨ ਤਾਂ ਨਹੀਂ,5 ਮਿੰਟਾਂ ਵਿੱਚ ਕਰੋ ਚੈੱਕ

ਹਰ ਵਿਅਕਤੀ ਦਾ ਪੈਨ ਕਾਰਡ ਉਸ ਦੇ ਬੈਂਕ ਖਾਤੇ ਨਾਲ ਜੁੜਿਆ ਹੁੰਦਾ ਹੈ

ਲੋਨ ਦੀ ਜਾਣਕਾਰੀ ਪੈਨ ਨਾਲ ਜੁੜੀ ਹੋਈ ਹੁੰਦੀ ਹੈ, ਜਿਸ ਨੂੰ ਘਰ ਬੈਠੇ ਹੀ ਚੈੱਕ ਕੀਤਾ ਜਾ ਸਕਦਾ ਹੈ।

ਲੋਨ ਦੀ ਜਾਣਕਾਰੀ ਲਈ www.cibil.com 'ਤੇ ਜਾਓ

ਪਹਿਲਾਂ ਪੇਜ 'ਤੇ Get Your CIBIL Score ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ

ਤੁਸੀਂ ਚਾਹੋ ਤਾਂ ਇਸਦਾ subscription ਪਲਾਨ ਚੁਣੋ ਜਾਂ ਇਸਨੂੰ ਸਕਿੱਪ ਕਰਕੇ ਅੱਗੇ ਵਧੋ

ਅਗਲੇ ਪੇਜ 'ਤੇ ਜਨਮ ਮਿਤੀ, ਮੋਬਾਈਲ ਨੰਬਰ, ਈਮੇਲ ਦੀ ਵਰਤੋਂ ਕਰਕੇ ਆਪਣਾ ਰਜਿਸਟ੍ਰੇਸ਼ਨ ਕਰੋ 

ਪਾਸਵਰਡ ਬਣਾਉਣ ਤੋਂ ਬਾਅਦ ਪੈਨ ਨੰਬਰ ਦਰਜ ਕਰੋ ਅਤੇ CIBIL ਸਕੋਰ 'ਤੇ ਕਲਿੱਕ ਕਰੋ।

ਮੋਬਾਈਲ 'ਤੇ ਆਏ OTP ਨੂੰ ਦਾਖਲ ਕਰਦੇ ਹੀ ਕ੍ਰੈਡਿਟ ਹਿਸਟਰੀ ਖੁੱਲ੍ਹ ਜਾਵੇਗੀ 

ਕ੍ਰੈਡਿਟ ਹਿਸਟਰੀ ਵਿੱਚ ਸਾਰੇ ਲੋਨ ਦੀ ਜਾਣਕਾਰੀ ਹੋਵੇਗੀ, ਜਿਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ।