ਜੇ ਸ਼ਰਾਬ ਛੱਡਣਾ ਚਾਹੁੰਦੇ ਤਾਂ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼  

celery seed water (1)

ਨਸ਼ਾ ਕਰਨਾ ਵੀ ਬਹੁਤ ਬੁਰੀ ਲਤ ਹੁੰਦੀ ਹੈ

alcoholic

ਫਿਰ ਚਾਹੇ ਉਹ ਸ਼ਰਾਬ ਦਾ ਨਸ਼ਾ ਹੋਵੇ ਜਾਂ ਡਰੱਗ ਦਾ ਨਸ਼ਾ ਹੋਵੇ

celery seed water (9)
celery seed water (8)

ਹਰ ਨਸ਼ੇ ਜਾ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

celery seed water (7)

ਅਜਵਾਇਣ, ਜੋ ਸਬਜ਼ੀਆਂ ਵਿੱਚ ਵਰਤੀ ਜਾਂਦੀ ਹੈ।

ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੈ

celery seed water (6)

ਅੱਧਾ ਕਿਲੋ ਅਜਵਾਇਣ ਨੂੰ ਚਾਰ ਲੀਟਰ ਪਾਣੀ ਵਿੱਚ ਉਬਾਲੋ।

celery seed water (2)
celery seed water (4)

ਜਦੋਂ ਇਕ ਲੀਟਰ ਪਾਣੀ ਰਹਿ ਜਾਵੇ ਤਾਂ ਇਸ ਨੂੰ ਕੱਢ ਕੇ ਬੋਤਲ ਵਿਚ ਰੱਖ ਲਓ।

celery seed water (5)

4 ਘੰਟਿਆਂ ਵਿੱਚ ਤਿੰਨ ਵਾਰ ਭੋਜਨ ਤੋਂ ਪਹਿਲਾਂ ਰੋਜ਼ ਇੱਕ ਕੱਪ ਪੀਓ

ਇਸ ਨੂੰ ਲਗਾਤਾਰ ਇਕ ਮਹੀਨੇ ਤੱਕ ਪੀਣ ਨਾਲ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

celery seed water (3)