ਤੇਲ ਦੇ ਅਥਾਹ ਭੰਡਾਰ, 2 ਰੁਪਏ ਲੀਟਰ ਪੈਟਰੋਲ, ਫਿਰ ਵੀ ਗਰੀਬ ਇਹ ਦੇਸ਼ 

ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਪੈਟਰੋਲ 2 ਰੁਪਏ ਪ੍ਰਤੀ ਲੀਟਰ ਮਿਲਦਾ ਹੈ।

ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਦੇਸ਼ ਅੱਜ ਵੀ ਗਰੀਬੀ ਨਾਲ ਜੂਝ ਰਿਹਾ ਹੈ

ਹਾਲਾਤ ਇਹ ਹਨ ਕਿ ਇੱਥੋਂ ਦੀ ਜਨਤਾ ਜੂਠਾ ਖਾਣ ਲਈ ਮਜਬੂਰ ਹਨ।

ਕਿਸੇ ਜਮਾਨੇ ਵਿੱਚ ਇਸ ਦੇਸ਼ ਦਾ ਦੁਨੀਆ ਵਿੱਚ ਨਾਮ ਹੁੰਦਾ ਸੀ।

ਪਰ, 10 ਸਾਲਾਂ ਵਿੱਚ ਦੇਸ਼ ਦਾ ਬੁਰੀ ਤਰ੍ਹਾਂ ਪਤਨ ਹੋ ਗਿਆ 

ਗਰੀਬੀ ਕਾਰਨ 10 ਸਾਲਾਂ ਵਿੱਚ 70 ਲੱਖ ਲੋਕ ਇਸ ਦੇਸ਼ ਨੂੰ ਛੱਡ ਕੇ ਚਲੇ ਗਏ

ਗਰੀਬੀ ਕਾਰਨ 10 ਸਾਲਾਂ ਵਿੱਚ 70 ਲੱਖ ਲੋਕ ਇਸ ਦੇਸ਼ ਨੂੰ ਛੱਡ ਕੇ ਚਲੇ ਗਏ

10 ਸਾਲਾਂ ਵਿੱਚ ਇੱਥੇ ਮਹਿੰਗਾਈ ਦਰ 130,000 ਫ਼ੀਸਦੀ ਤੋਂ ਜ਼ਿਆਦਾ ਵੱਧ ਗਈ ਹੈ।