ਕੀ ਖਾਣ ਤੋਂ ਬਾਅਦ ਗ੍ਰੀਨ ਟੀ ਪੀਣਾ ਫਾਇਦੇਮੰਦ ਹੈ?

ਅੱਜ-ਕੱਲ੍ਹ ਲੋਕ ਫਿਟਨੈੱਸ ਦਾ ਧਿਆਨ ਰੱਖਦੇ ਹਨ। ਇਸਦੇ ਲਈ ਹੈਲਥੀ ਡਾਈਟ ਵੀ ਫੋਲੋ ਕਰ ਰਹੇ ਹਨ 

ਇਨ੍ਹਾਂ ਸਭ ਦੇ ਵਿੱਚ ਇੱਕ ਚੀਜ਼ ਸਭ ਤੋਂ ਆਮ ਹੈ ਅਤੇ ਉਹ ਹੈ ਗ੍ਰੀਨ ਟੀ। ਲੋਕ ਆਪਣੀ ਡਾਈਟ ਵਿੱਚ ਇਸ ਚਾਹ ਨੂੰ ਜ਼ਰੂਰ ਸ਼ਾਮਿਲ ਕਰਦੇ ਹਨ।

ਅੱਜ ਅਸੀਂ ਤੁਹਾਨੂੰ ਗਰੀਨ ਟੀ ਪੀਣ ਦੇ ਸਹੀ ਸਮੇਂ ਅਤੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਗ੍ਰੀਨ ਟੀ ਪੀਣ ਦਾ ਸਹੀ ਸਮਾਂ ਸਵੇਰ ਅਤੇ ਦੁਪਹਿਰ ਹੈ।ਤੁਸੀਂ ਭੋਜਨ ਖਾਣ ਤੋਂ 2 ਘੰਟੇ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ।

ਗ੍ਰੀਨ ਟੀ ਵਿੱਚ ਸੋਡੀਅਮ, ਪੋਟਾਸ਼ੀਅਮ, ਜ਼ਿੰਕ, ਕਾਪਰ, ਪ੍ਰੋਟੀਨ, ਆਇਰਨ ਅਤੇ ਕੈਫੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਗ੍ਰੀਨ ਟੀ 'ਚ Polyphenols ਪਾਇਆ ਜਾਂਦਾ ਹੈ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੋ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਮਦਦਗਾਰ ਹੈ

ਗ੍ਰੀਨ ਟੀ ਗੁੱਡ ਕੋਲੈਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ  

ਗ੍ਰੀਨ ਟੀ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ