ਇਨ੍ਹਾਂ 5 ਗਲਤੀਆਂ ਕਾਰਨ ਰੱਦ ਹੋ ਸਕਦੀ ਹੈ ITR

ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਡੇਡਲਾਈਨ 31 ਜੁਲਾਈ, 2024 ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਇਨਕਮ ਟੈਕਸ ਰਿਟਰਨ ਭਰਨਾ ਹੀ ਕਾਫ਼ੀ ਨਹੀਂ ਹੈ।

ITR ਨੂੰ ਸਹੀ ਢੰਗ ਨਾਲ ਫਾਈਲ ਕਰਨਾ ਮਹੱਤਵਪੂਰਨ ਹੈ, ਨਹੀਂ ਤਾਂ ਇਹ ਰੱਦ ਹੋ ਸਕਦੀ ਹੈ।

ਆਓ ਜਾਣਦੇ ਹਾਂ ਅਜਿਹੀਆਂ 5 ਗਲਤੀਆਂ ਦੇ ਬਾਰੇ 'ਚ, ਜਿਨ੍ਹਾਂ ਦੇ ਕਾਰਨ ਇਹ ਰਿਜੈਕਟ ਹੋ ਸਕਦੀ ਹੈ।

ਪਹਿਲੀ ਗਲਤੀ- ਫਾਰਮ ਵਿੱਚ ਗਲਤ ਜਾਣਕਾਰੀ

ਦੂਜੀ ਗਲਤੀ- ਫਾਰਮ 16 ਅਤੇ ਏਆਈਐਸ ਦੇ ਡੇਟਾ ਵਿੱਚ ਫਰਕ 

ਤੀਜੀ ਗਲਤੀ- ਡੈੱਡਲਾਈਨ ਤੱਕ ਫਾਰਮ ਜਮ੍ਹਾ ਨਾ ਕਰਨਾ

ਚੌਥੀ ਗਲਤੀ-ਟੈਕਸ ਕੈਲਕੂਲੇਸ਼ਨ ਵਿੱਚ ਗਲਤੀ

ਪੰਜਵੀਂ ਗਲਤੀ- ਫਾਰਮ ਨੂੰ ਵੈਰੀਫਾਈ ਨਾ ਕਰਨਾ

ਅਜਿਹੀਆਂ ਹੋਰ ਸਟੋਰੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ