ਛੋਟਾ ਬੇਰ ਕਈ ਗੁਣਾਂ ਦਾ ਖਜ਼ਾਨਾ, ਕੋਈ ਰੋਗਾਂ ਲਈ ਰਾਮਬਾਣ ਇਲਾਜ
ਬੇਰ ਸਵਾਦ ’ਚ ਖੱਟਾ-ਮਿੱਠਾ ਅਤੇ ਪੌਸ਼ਣ ਨਾਲ ਭਰਪੂ ਹੁੰਦਾ ਹੈ।
ਹਰੇ ਰੰਗ ਦਾ ਛੋਟਾ-ਛੋਟਾ ਗੋਲ ਫਲ ਸਰਦੀਆਂ ’ਚ ਖਾਧਾ ਜਾਂਦਾ ਹੈ।
ਹੈਲੱਥਲਾਈਨ ਦੇ ਅਨੁਸਾਰ ਇਸ ’ਚ ਫਾਇਬਰ, ਵਿਟਾਮਿਨ-C ਕਾਫ਼ੀ ਹੁੰਦਾ ਹੈ।
ਹਾਈ ਫਾਈਬਰ ਹੋਣ ਕਾਰਨ ਇਹ ਵਜ਼ਨ ’ਤੇ ਕੰਟਰੋਲ ਰੱਖਦਾ ਹੈ।
ਵਿਟਾਮਿਨ-C ਨਾਲ ਭਰਪੂਰ ਇਮਊਨ ਸਿਸਟਮ ਨੂੰ ਬੂਸਟ ਕਰਦਾ ਹੈ।
ਅਨਿੰਦ੍ਰਾ, ਏਂਜਾਯਟੀ ਨਾਲ ਗ੍ਰਸਤ ਹੋ ਤਾਂ ਬੇਰ ਦਾ ਸੇਵਨ ਜ਼ਰੂਰ ਕਰੋ।
ਇਸ ਦੇ ਸੇਵਨ ਹਾਜ਼ਮੇ ’ਚ ਸੁਧਾਰ ਹੁੰਦਾ ਹੈ ਅਤੇ ਕਬਜ਼ ਨਹੀਂ ਹੁੰਦੀ।
ਕੈਲਸ਼ੀਅਮ ਅਤੇ ਕਾਪਰ ਹੋਣ ਕਾਰਨ, ਹੱਡੀਆਂ ਕਮਜ਼ੋਰ ਨਹੀਂ ਹੁੰਦੀਆ।
ਬੇਰ ਐਕਸਟ੍ਰੈਕਟ ’ਚ ਮੌਜੂਦ ਗੁਣ ਬਲੱਡ ਸਰਕੂਲੇਸ਼ਨ ਨੂੰ ਵਧਾ ਸਕਦੇ ਹਨ।