ਗੀਜ਼ਰ ਲਗਵਾਇਆ,ਪਰ ਇਸ ਵੱਲ ਨਹੀਂ ਦਿੱਤਾ ਧਿਆਨ ਤਾਂ ਸਭ ਬਰਬਾਦ!
ਠੰਢ ਦੇ ਮੌਸਮ ਵਿੱਚ ਗਰਮ ਪਾਣੀ ਦੀ ਬਹੁਤ ਲੋੜ ਹੁੰਦੀ ਹੈ।
ਪਾਣੀ ਗਰਮ ਕਰਨ ਲਈ ਗੀਜ਼ਰ ਤੋਂ ਵਧੀਆ ਵਿਕਲਪ ਕੀ ਹੋ ਸਕਦਾ ਹੈ?
ਗੀਜ਼ਰ ਲਗਾਉਣਾ ਠੀਕ ਹੈ, ਪਰ ਕੁਝ ਗੱਲਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ।
ਗੀਜ਼ਰ ਵਿੱਚ ਕੱਟ-ਆਫ ਫ਼ੀਚਰ ਨਹੀਂ ਹੈ ਤਾਂ ਪਾਣੀ ਗਰਮ ਹੋਣ ਤੋਂ ਬਾਅਦ ਇਸਨੂੰ ਬੰਦ ਕਰ ਦਿਓ।
ਲੰਬੇ ਸਮੇਂ ਤੱਕ ਚੱਲਣ ਨਾਲ ਗੀਜ਼ਰ ਖਰਾਬ ਵੀ ਹੋ ਜਾਂਦਾ
ਹੈ।
ਜੇਕਰ ਤੁਸੀਂ ਨਵਾਂ ਗੀਜ਼ਰ ਖਰੀਦਦੇ ਹੋ ਤਾਂ ISI ਮਾਰ
ਕ ਜ਼ਰੂਰ ਚੈੱਕ ਕਰੋ।
ਲੋਕਲ ਗੀਜ਼ਰ ਖਰੀਦ ਲਿਆ ਤਾਂ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ।
ਗੀਜ਼ਰ ਦੇ ਨਾਲ-ਨਾਲ ਬਾਥਰੂਮ ਵਿੱਚ ਐਗਜਾਸਟ ਫੈਨ ਹੋਣਾ ਜ਼ਰੂਰੀ
ਹੈ।
ਇਸ ਵਿੱਚ ਇੱਕ ਗੈਸ ਹੁੰਦੀ ਹੈ ਜੋ ਕਾਰਬਨ ਡਾਈਆਕਸਾਈਡ ਪੈਦਾ ਕਰ ਸਕਦੀ ਹੈ