ਤੁਰੰਤ ਦੂਰ ਹੋਵੇਗਾ ਮੋਟਾਪਾ, ਡਾਈਟ 'ਚ ਸ਼ਾਮਲ ਕਰੋ ਇਹ ਚੀਜ਼
ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ।
ਅਜਿਹੇ 'ਚ ਅਸੀਂ ਤੁਹਾਨੂੰ ਇਕ ਖਾਸ ਚੀਜ਼ ਬਾਰੇ ਦੱਸਾਂਗੇ।
ਇਸ ਦੀ ਵਰਤੋਂ ਨਾਲ ਸਰੀਰ 'ਚ ਜਮ੍ਹਾ ਵਾਧੂ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਬਾਲ ਰੋਗ ਮਾਹਿਰ ਡਾ: ਮੀਰਾ ਬੱਤਰਾ ਨੇ ਦਿੱਤੀ।
ਫਲੈਕਸ ਦੇ ਬੀਜ ਮੋਟਾਪੇ ਨੂੰ ਘੱਟ ਕਰਨ ਵਿੱਚ ਕਾਰਗਰ ਹੁੰਦੇ ਹਨ।
ਤੁਸੀਂ ਇਸ ਨੂੰ ਭੁੰਨ ਕੇ ਪਾਊਡਰ ਬਣਾ ਲਓ।
ਤੁਸੀਂ ਹਰ ਰੋਜ਼ ਸਵੇਰੇ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰੋ।
ਸਵਾਦ ਲਈ ਤੁਸੀਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ।