ਖਾਜ-ਖੁੱਜਲੀ ਲਈ ਰਾਮਬਾਣ ਹੈ ਇਹ ਔਸ਼ਧੀ ਪੌਦਾ

ਸਾਡੇ ਆਲੇ-ਦੁਆਲੇ ਮਿਲਣ ਵਾਲੇ ਇਹ ਪੌਦਾ ਆਯੂਰਵੇਦ ’ਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। 

ਇਸਦਾ ਵਿਗਿਆਨਕ ਨਾਮ 'ਮਦਾਰ' ਹੈ। 

ਪਰ ਦਮੋਹ ਜ਼ਿਲ੍ਹੇ ਦੇ ਪੇਂਡੂ ਇਲਾਕੇ ’ਚ ਇਸ ਨੂੰ ਅਕੌਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 

ਜਿਸਦੇ ਫੁੱਲ ਸਫ਼ੇਦ ਅਤੇ ਹਲਕੇ ਬੈਂਗਣੀ ਰੰਗ ਦੇ ਹੁੰਦੇ ਹਨ। 

ਜਿਸਦਾ ਉਪਯੋਗ ਸਿਰ ਤੇ ਕੰਨ ਦਰਦ ’ਚ ਹੁੰਦਾ ਹੈ। 

ਇਸ ਦੇ ਦੁੱਧ ਨੂੰ ਸਿਰ ’ਚ ਲਗਾਉਣ ਨਾਲ ਮਾਈਗ੍ਰੇਨ ’ਚ ਫ਼ਾਇਦਾ ਮਿਲਦਾ ਹੈ।  

ਅੱਕ ਦੇ ਪੱਤਿਆਂ ਦਾ ਰਸ ਕੰਨ ’ਚ ਪਾਉਣ ਨਾਲ ਕੰਨ ਨਾਲ ਸੰਬਧਿਤ ਰੋਗ ਦੂਰ ਹੋ ਜਾਂਦੇ ਹਨ।

ਅੱਕ ਦੇ ਪੱਤਿਆਂ ਨਾਲ ਚਿਹਰੇ ’ਤੇ ਮੌਜੂਦ ਕਾਲੇ ਧੱਬੇ ਅਤੇ ਝੁਰੀਆਂ ਦੂਰ ਹੋ ਜਾਂਦੀਆਂ ਹਨ। 

ਖਾਜ, ਖੁੱਜਲੀ ਵਾਲੀ ਥਾਂ ’ਤੇ ਲਗਾਉਣ ਨਾਲ ਰੋਗ ਤੋਂ ਛੁਟਕਾਰਾ ਮਿਲ ਜਾਂਦਾ ਹੈ।