ਖੂਨ ਦੀ ਕਮੀ ਨੂੰ ਤੁਰੰਤ ਦੂਰ ਕਰਦਾ ਹੈ ਇਹ ਪਾਊਡਰ
ਮੁਨੱਕਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ।
ਆਯੁਰਵੇਦ ਵਿਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ।
ਇਸ ਦੀ ਵਰਤੋਂ ਨਾਲ ਸਰੀਰ 'ਚ ਖੂਨ ਦੀ ਕਮੀ ਦੂਰ ਹੁੰਦੀ ਹੈ।
ਆਯੁਰਵੇਦ ਮਾਹਿਰ ਸ਼ਿਵ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ
ਮੁਨੱਕਾ ਦਾ ਤੱਤ ਸਰੀਰ ਦੇ ਸਾਰੇ ਵਿਕਾਰ ਦੂਰ ਕਰਦਾ ਹੈ।
ਇਸ ਨੂੰ ਬਣਾਉਣ 'ਚ 1.5 ਤੋਂ 2 ਮਹੀਨੇ ਦਾ ਸਮਾਂ ਲੱਗਦਾ ਹੈ।
15 ਗ੍ਰਾਮ ਮੁਨੱਕਾ ਦੇ ਅਰਕ ਨੂੰ 1/2 ਪਾਣੀ ਵਿੱਚ ਮਿਲਾ ਕੇ...
ਰੋਜ਼ਾਨਾ ਇਸ ਨੂੰ ਪੀਣ ਨਾਲ ਅਨੀਮੀਆ ਦੂਰ ਹੁੰਦਾ ਹੈ।
ਇਸ ਦਾ ਸੇਵਨ ਕਰਨ ਨਾਲ ਥਕਾਵਟ ਵੀ ਦੂਰ ਹੁੰਦੀ ਹੈ।