ਜਾਣੋ, ਅਰੰਡੀ ਦੇ ਤੇਲ ਦੇ ਫ਼ਾਇਦੇ

ਜਾਣੋ, ਅਰੰਡੀ ਦੇ ਤੇਲ ਦੇ ਫ਼ਾਇਦੇ

ਕੈਸਟਰ ਆਇਲ (Castor oil), ਜਿਸ ਨੂੰ ਅਰੰਡੀ ਦਾ ਤੇਲ ਵੀ ਕਿਹਾ ਜਾਂਦਾ ਹੈ, ਬਹੁਤ ਸਾਰੇ ਲਾਭਕਾਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਅਰੰਡੀ ਦਾ ਤੇਲ ਕੁਦਰਤੀ ਤੌਰ 'ਤੇ ਥੋੜ੍ਹਾ ਮੋਟਾ ਅਤੇ ਚਿਪਚਿਪਾ ਹੁੰਦਾ ਹੈ ਅਤੇ ਇਸ ਨੂੰ ਕਿਸੇ ਹੋਰ ਤੇਲ ਨਾਲ ਮਿਲਾ ਕੇ ਹੀ ਵਰਤਿਆ  ਜਾ ਸਕਦਾ ਹੈ।

ਵਾਲਾਂ ਅਤੇ ਚਮੜੀ ਲਈ ਅਰੰਡੀ ਦੇ ਤੇਲ ਦੇ 7 ਫਾਇਦੇ

ਅਰੰਡੀ ਦੇ ਤੇਲ ਵਿਚਲੇ ਫੈਟੀ ਐਸਿਡ ਚਮੜੀ ਦੀ ਕੁਦਰਤੀ ਨਮੀ ਨੂੰ ਸੰਤੁਲਿਤ ਕਰਨ ਵਿਚ ਮਦਦ ਕਰ ਸਕਦੇ ਹਨ।

Clears Acne

ਅਰੰਡੀ ਦੇ ਤੇਲ ਅਤੇ ਮੇਥੀ ਦੇ ਬੀਜਾਂ ਨਾਲ ਬਣਿਆ ਹੇਅਰ ਮਾਸਕ ਵਾਲਾਂ ਦੇ ਝੜਨ ਨੂੰ ਰੋਕਣ ਅਤੇ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ

Prevents Hair Fall

ਅਰੰਡੀ ਦਾ ਤੇਲ ਕਬਜ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ

Relieves Constipation

ਅਰੰਡੀ ਦੇ ਤੇਲ ਨੂੰ ਕੁੱਟੇ ਹੋਏ ਕਪੂਰ ’ਚ ਮਿਲਾ ਕੇ ਚਮੜੀ ਨੂੰ ਨਰਮ ਕਰਨ ਵਿੱਚ ਮਦਦ ਮਿਲ ਸਕਦੀ ਹੈ, ਖਾਸ ਕਰਕੇ ਸਰਦੀਆਂ ਵਿੱਚ।

Helps With Dry Skin 

ਕੈਸਟਰ ਆਇਲ ਵਿੱਚ ਮੌਜੂਦ ਰਿਸੀਨੋਲੀਕ ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ।

Healthy And Shiny Hair

ਅਰੰਡੀ ਦਾ ਤੇਲ ਚਮੜੀ ਵਿਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਜੋ ਹਾਈਡਰੇਟ, ਨਰਮ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਂਦਾ ਹੈ।

Treats Wrinkles

ਅਰੰਡੀ ਦੇ ਤੇਲ ’ਚ Antibacterial ਗੁਣਾਂ ਦੇ ਕਾਰਨ ਸਟਾਈ ਲਈ ਇੱਕ ਕੁਦਰਤੀ ਇਲਾਜ ਹੈ।

Cure For Eyes