ਜਾਣੋ ਕਾੜ੍ਹਾ ਪੀਣ ਦੇ ਫਾਇਦੇ

ਲੌਂਗ ਦੀ ਵਰਤੋਂ ਭਾਰਤੀ ਆਯੁਰਵੇਦ ਵਿੱਚ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ।

ਲੌਂਗ ਵਿੱਚ ਐਂਟੀ-ਇੰਫਲੇਮੇਟਰੀ, ਐਂਟੀ-ਮਾਈਕ੍ਰੋਬਾਇਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ

ਲੌਂਗ ਦਾ ਕਾੜ੍ਹਾ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ।

ਜ਼ੁਕਾਮ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।

ਲੌਂਗ ਦਾ ਕਾੜ੍ਹਾ ਪੀਣ ਨਾਲ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਜੇਕਰ ਤੁਹਾਨੂੰ ਦੰਦਾਂ ਵਿੱਚ ਗੰਭੀਰ ਦਰਦ ਹੋ ਰਿਹਾ ਹੈ, ਤਾਂ ਲੌਂਗ ਦੀ ਚਾਹ ਜਾਂ ਕਾੜ੍ਹਾ ਪੀਓ।

ਇਸ ਦਾ ਕਾੜ੍ਹਾ ਪਾਚਨ ਤੰਤਰ ਨੂੰ ਸੁਧਾਰਦਾ ਹੈ।

ਕਬਜ਼, ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਇਸ ਨਾਲ ਸਾਈਨਸ ਵਰਗੀਆਂ ਗੰਭੀਰ ਸਮੱਸਿਆਵਾਂ 'ਚ ਰਾਹਤ ਮਿਲੇਗੀ।