ਜਾਣੋ ਨਾਰੀਅਲ ਤੇਲ ਦੇ ਨੁਕਸਾਨ! ਸਕਿਨ ਲਈ ਹੁੰਦਾ ਹੈ ਹਾਨੀਕਾਰਕ
ਨਾਰੀਅਲ ਤੇਲ ਦੇ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹਨ।
ਜੇਕਰ ਤੁਹਾਡੀ ਸਕਿਨ Oily ਹੈ ਤਾਂ ਇਸ ਤੇਲ ਨੂੰ ਰਾਤ ਭਰ ਨਾ ਲਗਾਓ।
ਇਸ ਤੇਲ ਨਾਲ Oily ਸਕਿਨ 'ਤੇ ਮੁਹਾਸੇ ਹੋ ਸਕਦੇ ਹਨ।
ਨਾਰੀਅਲ ਤੇਲ ਵਿੱਚ ਮੌਜੂਦ ਟਰਾਂਸ ਫੈਟ ਚਿਹਰੇ ਉੱਤੇ ਇੱਕ ਪਰਤ ਬਣਾਉਂਦੀ ਹੈ।
ਇਹ ਸਕਿਨ ਦੇ ਪੋਰਸ ਨੂੰ ਬੰਦ ਕਰਦਾ ਹੈ।
ਸਕਿਨ ਦੀ ਕਿਸਮ ਦੀ ਪਛਾਣ ਕਰਨ ਤੋਂ ਬਾਅਦ ਨਾਰੀਅਲ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।