ਹਾਈ ਬਲੱਡ ਪ੍ਰੈਸ਼ਰ ਨੂੰ  ਇਸ ਤਰ੍ਹਾਂ ਕਰੋ ਕੰਟਰੋਲ

ਆਮ ਬਲੱਡ ਪ੍ਰੈਸ਼ਰ 120/80 ਮੰਨਿਆ ਜਾਂਦਾ ਹੈ।

ਜੇਕਰ ਇਹ ਵਧਦਾ ਹੈ ਤਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਹੋ ਸਕਦਾ ਹੈ।

ਜੇਕਰ ਬੀਪੀ 180/120 ਹੈ ਤਾਂ ਇਹ ਮੈਡੀਕਲ ਐਮਰਜੈਂਸੀ ਹੈ।

ਇਸ ਨੂੰ ਦਵਾਈਆਂ ਨਾਲ ਦੋ ਹਫ਼ਤਿਆਂ ਵਿੱਚ ਆਮ ਕੀਤਾ ਜਾ ਸਕਦਾ ਹੈ।

ਪਰ ਤੁਸੀਂ ਘਰੇਲੂ ਤਰੀਕਿਆਂ ਨਾਲ ਵੀ ਇਸ ਨੂੰ ਤੁਰੰਤ ਕੰਟਰੋਲ ਕਰ ਸਕਦੇ ਹੋ।

ਹੈਲਥਲਾਈਨ ਮੁਤਾਬਕ ਤੁਰੰਤ ਰਾਹਤ ਪਾਉਣ ਲਈ ਡੂੰਘੇ ਸਾਹ ਲਓ।

ਕਿਸੇ ਸਮਤਲ ਸਤ੍ਹਾ 'ਤੇ ਦਸ ਮਿੰਟ ਲਈ ਸਿੱਧੇ ਲੇਟ ਜਾਓ।

ਤੁਰੰਤ ਠੰਡੇ ਪਾਣੀ ਨਾਲ ਇਸ਼ਨਾਨ ਕਰੋ ਤਾਂ ਕਿ ਮਾਸਪੇਸ਼ੀਆਂ ਅਤੇ ਤਣਾਅ ਘੱਟ ਹੋਣ।

ਬੈਠ ਕੇ ਪਾਣੀ ਪੀਓ ਤਾਂ ਜੋ ਸਰੀਰ ਵਿੱਚ ਖੂਨ ਦਾ ਪ੍ਰਵਾਹ ਠੀਕ ਰਹੇ।