ਕਦੋਂ ਨੇ ਰੱਖੜੀਆਂ , 30 ਜਾਂ 31 ਅਗਸਤ ਨੂੰ ? 

ਰੱਖੜੀ ਬੰਨ੍ਹਣ ਦਾ ਸਹੀ ਸਮਾਂ ਅਤੇ  ਸਹੀ ਮਿਤੀ

ਸ਼੍ਰਾਵਣ ਮਹੀਨੇ ਦੀ ਪੂਰਨਮਾਸ਼ੀ ਤਾਰੀਖ ਨੂੰ ਹੈ ਰਕਸ਼ਾ ਬੰਧਨ

ਇਸ ਸਾਲ ਦੋ ਦਿਨ ਰਹੇਗੀ ਪੂਰਨਮਾਸ਼ੀ ਤਾਰੀਖ

 30 ਅਤੇ 31 ਅਗਸਤ ਨੂੰ ਰਹੇਗੀ ਪੂਰਨਮਾਸ਼ੀ ਤਾਰੀਖ

Raksha Bandhan 'ਤੇ ਰਹੇਗਾ ਭਾਦਰ ਦਾ ਪਰਛਾਵਾਂ

ਭਾਦਰ ਵਿੱਚ ਰੱਖੜੀ ਬੰਨ੍ਹਣਾ ਹੈ ਅਸ਼ੁਭ 

30 ਅਗਸਤ ਨੂੰ ਪੂਰੇ ਦਿਨ ਰਹੇਗਾ ਭਾਦਰ

ਸ਼ੁਭ ਸਮਾਂ: 30 ਅਗਸਤ, ਰਾਤ 9:03 ਵਜੇ ਤੋਂ 31 ਅਗਸਤ ਸਵੇਰੇ 7:07 ਵਜੇ ਤੱਕ