LIC Jeevan Utsav Plan:
ਜ਼ਿੰਦਗੀ ਭਰ ਨਹੀਂ ਹੋਵੇਗੀ ਕਮਾਈ ਦੀ ਟੈਨਸ਼ਨ
White Scribbled Underline
Medium Brush Stroke
ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਨਵੀਂ ਪਾਲਿਸੀ 'ਜੀਵਨ ਉਤਸਵ' ਸ਼ੁਰੂ ਕੀਤੀ ਹੈ।
Medium Brush Stroke
ਇਹ ਇੱਕ ਇੰਡਿਵਿਜ਼ੂਅਲ,ਸ਼ੇਵਿੰਗ ਅਤੇ ਹੋਲ ਲਾਈਫ ਇੰਸੋਰੈਂਸ ਪਲਾਨ ਹੈ
Medium Brush Stroke
ਰਿਟਾਇਰਮੈਂਟ ਦੇ ਲਿਹਾਜ਼ ਨਾਲ ਬਿਹਤਰ ਪਾਲਿਸੀ ਹੈ
Medium Brush Stroke
ਇਸ ਵਿੱਚ ਪੂਰੇ ਜੀਵਨ ਲਈ ਮਿਲਣ ਵਾਲੀ ਰਿਟਰਨ ਦੀ ਗਰੰਟੀ ਹੈ
Medium Brush Stroke
ਇਸ ਵਿੱਚ ਟਰਮ ਬੀਮਾ ਅਤੇ ਜੀਵਨ ਬੀਮੇ ਦੇ ਫਾਇਦੇ ਮਿਲਦੇ ਹਨ।
Medium Brush Stroke
ਇਸ ਪਲਾਨ ਦੇ ਤਹਿਤ ਘੱਟੋ-ਘੱਟ 5 ਸਾਲ ਪ੍ਰੀਮੀਅਮ ਭਰਨਾ ਹੋਵੇਗਾ।
Medium Brush Stroke
ਬੀਮੇ ਵਾਲੇ ਦੀ ਮੌਤ ਹੋਣ ਦੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਨੂੰ ਡੈੱਥ ਬੈਨੀਫਿਟ ਮਿਲਦੇ ਹਨ।
Medium Brush Stroke
ਇਹ ਪਲਾਨ 29 ਨਵੰਬਰ, 2023 ਨੂੰ ਲਾਂਚ ਕੀਤਾ ਗਿਆ
ਹੈ
Medium Brush Stroke
90 ਦਿਨਾਂ ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਲਾਭ ਦਾ ਲਾਭ ਲੈ ਸਕਦਾ ਹੈ।