Thick Brush Stroke

ਇਹ ਸੀ ਦੇਸ਼ ਦੀ ਪਹਿਲੀ ਮਹਿਲਾ ਇੰਜੀਨੀਅਰ

Thick Brush Stroke

ਰਾਸ਼ਟਰੀ ਇੰਜੀਨੀਅਰ ਦਿਵਸ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਹੈ।

Thick Brush Stroke

ਕੀ ਤੁਸੀਂ ਜਾਣਦੇ ਹੋ ਦੇਸ਼ ਦੀ ਪਹਿਲੀ ਮਹਿਲਾ ਇੰਜੀਨੀਅਰ ਕੌਣ ਸੀ?

Thick Brush Stroke

ਦੇਸ਼ ਦੀ ਪਹਿਲੀ ਇੰਜੀਨੀਅਰ ਏ.ਲਲਿਤਾ ਸੀ

Thick Brush Stroke

ਉਨ੍ਹਾਂ ਦਾ ਜਨਮ 27 ਅਗਸਤ 1919 ਨੂੰ ਚੇਨਈ 'ਚ ਹੋਇਆ ਸੀ।

Thick Brush Stroke

ਉਨ੍ਹਾਂ ਦੇ ਪਿਤਾ ਪੱਪੂ ਸੁੱਬਾ ਰਾਓ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਸਨ।

Thick Brush Stroke

ਏ ਲਲਿਤਾ ਨੇ 12ਵੀਂ ਤੋਂ ਬਾਅਦ 15 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ।

Thick Brush Stroke

ਉਹ 18 ਸਾਲ ਦੀ ਉਮਰ ਵਿੱਚ ਮਾਂ ਬਣੀ ਅਤੇ ਫਿਰ ਪਤੀ ਦਾ ਵੀ ਦਿਹਾਂਤ ਹੋ ਗਿਆ।

Thick Brush Stroke

ਉਨ੍ਹਾਂ ਨੇ ਮਦਰਾਸ ਯੂਨੀਵਰਸਿਟੀ ਦੇ ਗਿੰਡੀ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲਿਆ।

Thick Brush Stroke

ਏ ਲਲਿਤਾ ਨੇ ਭਾਖੜਾ ਨੰਗਲ ਪ੍ਰੋਜੈਕਟ ਵਿਚ ਵੀ ਕੰਮ ਕੀਤਾ ਸੀ।