Thick Brush Stroke

ਗੀਜ਼ਰ ਦੀ ਲਾਈਫ ਵਧਾਉਣ ਲਈ 6 ਮਹੱਤਵਪੂਰਨ ਟਿਪਸ 

Thick Brush Stroke

ਉੱਤਰੀ ਭਾਰਤ ਵਿੱਚ ਠੰਢ ਦਾ ਮੌਸਮ ਆ ਗਿਆ ਹੈ।

Thick Brush Stroke

ਅਜਿਹੇ 'ਚ ਲੋਕਾਂ ਨੇ ਗਰਮ ਪਾਣੀ ਲਈ ਗੀਜ਼ਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

Thick Brush Stroke

ਇੱਥੇ ਅਸੀਂ ਗੀਜ਼ਰ ਨਾਲ ਜੁੜੇ ਕੁਝ ਜ਼ਰੂਰੀ ਟਿਪਸ ਦੱਸਣ ਜਾ ਰਹੇ ਹਾਂ।

Thick Brush Stroke

ਵਰਤੋਂ ਵਿੱਚ ਨਾ ਆਉਣ 'ਤੇ ਗੀਜ਼ਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

Thick Brush Stroke

ਗੀਜਰ ਦੀ ਵਰਤੋਂ ਕਰਨ ਤੋਂ ਬਾਅਦ ਇਸ ਦੇ ਵਾਟਰ ਹੀਟਰ ਟੈਂਕ ਨੂੰ ਖਾਲੀ ਕਰ ਦਿਓ।  

Thick Brush Stroke

ਗੀਜ਼ਰ ਦੇ ਖਰਾਬ  ਐਲੀਮੈਂਟਸ ਨੂੰ ਰਿਪਲੇਸ ਕਰ ਦੇਣਾ ਬਿਹਤਰ ਹੈ।

Thick Brush Stroke

ਹਰ ਡਿਵਾਈਸ ਵਾਂਗ ਗੀਜ਼ਰ ਦੀ ਨਿਯਮਤ ਰੱਖ-ਰਖਾਅ ਕਰਵਾਉਂਦੇ ਰਹੋ।

Thick Brush Stroke

ਵੋਲਟੇਜ ਫਲੱਕਚੂਏਸ਼ਨ ਦੀਆਂ ਸਥਿਤੀਆਂ ਵਿੱਚ ਗੀਜ਼ਰ ਦੀ ਵਰਤੋਂ ਨਾ ਕਰੋ।

Thick Brush Stroke

ਗੀਜ਼ਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਾਟਰ ਸਾਫਟਨਰ ਦੀ ਵਰਤੋਂ ਕਰੋ।