ਥੋੜਾ ਇੰਤਜ਼ਾਰ ਹੋਰ, ਜਲਦ ਆਵੇਗੀ 5 ਦਰਵਾਜ਼ਿਆਂ ਵਾਲੀ Thar

ਮਹਿੰਦਰਾ ਥਾਰ 5 ਡੋਰ ਮਾਡਲ ਰੋਡ ਟੈਸਟ ਦੌਰਾਨ ਦੇਖਿਆ ਗਿਆ ਹੈ।

शेर काफी सामाजिक होते हैं और झुंड में ही रहते हैं

ਥਾਰ ਵਿੱਚ ਸਭ ਤੋਂ ਵੱਡਾ ਬਦਲਾਅ ਪਿਛਲੇ ਗੇਟਾਂ ਦੇ ਨਾਲ-ਨਾਲ ਸੀਟਾਂ ਦੇ ਸੈੱਟਅੱਪ ਵਿੱਚ ਹੋਵੇਗਾ।

ਥਾਰ ਵਿੱਚ ਬੈਂਚ ਸੀਟ ਦੀ ਬਜਾਏ ਇੱਕ ਆਮ ਪਿਛਲੀ ਸੀਟ ਦਿਖਾਈ ਦੇਵੇਗੀ।

ਕਾਰ 'ਚ ਪ੍ਰੋਜੈਕਟਰ ਹੈੱਡਲੈਂਪਸ ਦਿੱਤੇ ਜਾ ਸਕਦੇ ਹਨ।

ਨਵੇਂ ਥਾਰ ਦੀ ਗਰਿੱਲ ਵੀ ਨਵੇਂ ਡਿਜ਼ਾਈਨ ਦੀ ਹੋਵੇਗੀ।

ਇਸ ਵਿੱਚ ਹੁਣ ਇੱਕ ਵੱਡਾ ਇੰਫੋਟੇਨਮੈਂਟ ਸਿਸਟਮ, ਸਿੰਗਲ ਪੈਨ ਸਨਰੂਫ ਮਿਲੇਗਾ।

ਥਾਰ 'ਚ 2.2 ਲੀਟਰ ਡੀਜ਼ਲ ਅਤੇ 2.0 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ।

ਥਾਰ ਆਟੋ ਐਕਸਪੋ 2024 ਦੌਰਾਨ 5 ਡੋਰ ਲਾਂਚ ਕਰ ਸਕਦਾ ਹੈ।

ਕੰਪਨੀ ਨੇ ਇਸ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ।