ਪਤਨੀ ਨੂੰ ਨਹੀਂ ਸੀ ਖਬਰ, ਪਤੀ ਨੇ ਜੰਮੇ ਸੈਂਕੜੇ ਬੱਚੇ ! 

ਸੱਚ ਸਾਹਮਣੇ ਆਉਂਦੇ ਹੀ ਦਾਅ 'ਤੇ ਲੱਗਿਆ ਵਿਆਹ

ਵਿਆਹ ਦੇ 6 ਸਾਲ ਬਾਅਦ ਪਤਨੀ ਨੂੰ ਪਤਾ ਲੱਗਾ ਅਜੀਬ ਸੱਚ

ਪਤੀ ਦਾ ਸਪਰਮ ਡੋਨਰ ਹੋਣਾ ਬਰਦਾਸ਼ਤ ਨਹੀਂ ਕਰ ਪਾਈ ਪਤਨੀ 

ਕਾਲਜ ਦੇ ਦਿਨਾਂ 'ਚ ਪੈਸੇ ਲਈ ਸਪਰਮ ਵੇਚਦਾ ਸੀ ਪਤੀ 

ਵਿਆਹ ਅਤੇ ਬੱਚਿਆਂ ਤੋਂ ਬਾਅਦ ਕੁਝ ਦਿਨ ਕੀਤਾ ਕੰਮ 

Orange Lightning
Orange Lightning
Orange Lightning
Orange Lightning

ਭਰੀ ਮਹਿਫ਼ਿਲ 'ਚ ਪਤੀ ਨੇ ਖੋਲ੍ਹਿਆ ਰਾਜ਼, ਤਾਂ ਪਤਨੀ ਨੂੰ ਆਇਆ ਗੁੱਸਾ 

ਪਤੀ ਦਾ ਅਜਿਹਾ ਸੱਚ ਜਾਣ ਕੇ ਤਲਾਕ ਤੱਕ ਪਹੁੰਚਿਆ ਮਾਮਲਾ 

ਪਤੀ ਦੇ ਬੱਚਿਆਂ ਬਾਰੇ ਸੋਚ ਕੇ ਪਤਨੀ  ਗੁਆ ਬੈਠੀਆਪਣਾ ਆਪਾ 

ਪਤੀ ਅਜੇ ਵੀ ਆਪਣੇ ਆਪ ਨੂੰ ਸਹੀ ਦੱਸ ਰਿਹਾ  ਹੈ ਪਰ ਪਤਨੀ ਨਹੀਂ ਮੰਨ ਰਹੀ ਉਸਦੀ ਗੱਲ