ਇਨ੍ਹਾਂ ਚੀਜ਼ਾਂ ਨੂੰ ਸ਼ਹਿਦ 'ਚ ਮਿਲਾ ਕੇ ਲਗਾਓ, ਚਿਹਰ
ੇ 'ਤੇ ਆਵੇਗੀ ਚਮਕ
ਚਿਹਰੇ ਦੇ ਝੁਰੜੀਆਂ ਨੂੰ ਦੂਰ ਕਰਨ ਲਈ ਸ਼ਹਿਦ ਅਤੇ ਮੁਲਤਾਨੀ ਮਿੱਟੀ ਦੀ ਵਰਤੋਂ ਕਰੋ।
ਸ਼ਹਿਦ, ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ ਅਤੇ ਲਗਭਗ 10 ਮਿੰਟ ਬਾਅਦ ਆਪਣਾ ਚਿਹਰਾ ਸਾਫ਼ ਕਰੋ।
ਇਸ ਨੂੰ ਹਫ਼ਤੇ ਵਿੱਚ ਦੋ ਵਾਰ ਲਗਾਉਣ ਨਾਲ ਕਾਫ਼ੀ ਫ਼ਾਇਦਾ ਮਿਲ
ਸਕਦਾ ਹੈ।
ਸ਼ਹਿਦ ਅਤੇ ਕੱਚੇ ਦੁੱਧ ਦਾ ਮਿਸ਼ਰਣ ਵੀ ਝੁਰੜੀਆਂ ਨੂੰ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲ
ੀ ਹੋ ਸਕਦਾ ਹੈ।
ਸ਼ਹਿਦ ਅਤੇ ਕੇਲਾ ਸਕਿਨ ਦੇ ਝੁਰੜੀਆਂ ਨੂੰ ਦੂਰ ਕਰ ਸ
ਕਦੇ ਹਨ।
ਟਮਾਟਰ ਦਾ ਰਸ ਸਕਿਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
1 ਚਮਚ ਸ਼ਹਿਦ 'ਚ ਥੋੜ੍ਹਾ ਜਿਹਾ ਟਮਾਟਰ ਦਾ ਰਸ ਮਿਲਾਓ।
ਇਸ ਨਾਲ ਜ਼ਿੱਦੀ ਦਾਗ-ਧੱਬਿਆਂ ਨੂੰ ਦੂਰ ਕਰਨ ਵਿੱਚ ਮਦਦ ਮਿ
ਲ ਸਕਦੀ ਹੈ।
ਸ਼ਹਿਦ ਅਤੇ ਚੰਦਨ ਦੇ ਮਿਸ਼ਰਣ ਦੀ ਵਰਤੋਂ ਕਰਨ ਨਾਲ ਵੀ ਝੁਰੜੀਆਂ ਨੂੰ ਦੂਰ ਕਰਨ ਵਿੱਚ ਕਾਫੀ ਹੱਦ ਤੱਕ ਮਦਦ
ਮਿਲ ਸਕਦੀ ਹੈ।