Medium Brush Stroke
ਸਕਿਨ 'ਤੇ ਇਹ 6 ਫਲਾਂ ਦੇ ਛਿਲਕਿਆਂ ਲਗਾਉਣ ਨਾਲ ਆਉਂਦਾ ਹੈ ਨਿਖਾਰ
Medium Brush Stroke
ਹਰ ਕੋਈ ਜਵਾਨ, ਚਮਕਦਾਰ ਅਤੇ ਦਾਗ ਰਹਿਤ ਸਕਿਨ ਚਾਹੁੰਦਾ ਹੈ।
Medium Brush Stroke
ਫਲਾਂ ਦੇ ਛਿਲਕੇ ਸਕਿਨ ਨੂੰ ਚਮਕਦਾਰ ਰੱਖਣ ਲਈ ਫਾਇਦੇਮੰਦ ਹੁੰਦੇ ਹਨ।
Medium Brush Stroke
ਐਂਟੀਆਕਸੀਡੈਂਟਸ ਅਤੇ ਕੁਦਰਤੀ ਐਕਸਫੋਲੀਐਂਟਸ ਨਾਲ ਭਰਪੂਰ ਛਿਲਕੇ ਸਕਿਨ 'ਤੇ ਚਮਕ ਲਿਆਉਂਦੇ ਹਨ
।
Medium Brush Stroke
ਸੰਤਰੇ ਦਾ ਛਿਲਕਾ ਮੁਹਾਸੇ ਅਤੇ ਕਾਲੇ ਧੱਬਿਆਂ ਨੂੰ ਘਟਾਉਂਦਾ ਹੈ ਅਤੇ ਕੋਲੇਜਨ ਦੇ ਉਤਪਾਦ
ਨ ਨੂੰ ਵਧਾਉਂਦਾ ਹੈ।
Medium Brush Stroke
ਨਿੰਬੂ ਦੇ ਛਿਲਕੇ ਦਾ ਪੇਸਟ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਵਾਧੂ ਤੇਲ ਨੂੰ ਘਟਾਉਂਦਾ ਹੈ।
Medium Brush Stroke
ਕੇਲੇ ਦੇ ਛਿਲਕੇ ਨੂੰ ਚਮੜੀ 'ਤੇ ਰਗੜਨ ਨਾਲ ਬਰੀਕ ਲਾਈਨਾਂ ਅਤੇ ਝੁਰੜੀਆਂ ਘੱਟ ਹੋ ਜਾਂ
ਦੀਆਂ ਹਨ।
Medium Brush Stroke
ਪਪੀਤੇ ਦਾ ਛਿਲਕਾ, ਪਪੈਨ ਨਾਲ ਭਰਪੂਰ ਸਕਿਨ ਨੂੰ ਨਿਖਾਰਦਾ ਹੈ ਅਤੇ ਚਮਕ ਲਿਆਉਂ
ਦਾ ਹੈ।
Medium Brush Stroke
ਵਿਟਾਮਿਨ ਈ ਨਾਲ ਭਰਪੂਰ ਕੀਵੀ ਦਾ ਛਿਲਕਾ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਦਾ ਹੈ।
Medium Brush Stroke
ਸੇਬ ਦੇ ਛਿਲਕੇ ਤੋਂ ਤਿਆਰ ਪੇਸਟ ਨੂੰ ਲਗਾਉਣ ਨਾਲ ਸਕਿਨ ਨਰਮ ਅਤੇ ਚਮਕਦਾਰ ਬਣ ਜਾਂਦੀ
ਹੈ।